✕
  • ਹੋਮ

ਪਤਨੀ ਨਾਲ 'ਕਵਾਲਿਟੀ ਟਾਈਮ' ਬਿਤਾ ਰਹੇ ਪੋਲਾਰਡ

ਏਬੀਪੀ ਸਾਂਝਾ   |  27 Jul 2016 03:21 PM (IST)

ਵੈਸਟਇੰਡੀਜ਼ ਤੇ ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਕੇਰਾਨ ਪੋਲਾਰਡ ਅੱਜ-ਕੱਲ੍ਹ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਜਲਵਾ ਦਿਖਾ ਰਹੇ ਹਨ। ਇਸ ਦੌਰਾਨ ਉਹ ਆਪਣੇ ਪਰਿਵਾਰ ਤੇ ਪਤਨੀ ਨਾਲ ਵੀ ਸਮਾਂ ਗੁਜਾਰ ਰਹੇ ਹਨ।  

1

2

3

4

5

ਹਾਲ ਹੀ ਵਿੱਚ ਆਪਣੀ ਟੀਮ ਬਾਰਬਡੋਸ ਟ੍ਰਿਡੇਂਟਸ ਦੀ ਜਿੱਤ ਤੋਂ ਬਾਅਦ ਵੀ ਇਸ ਜੋੜੀ ਨੇ ਆਪਣੀਆਂ ਫੋਟੋਆਂ ਸਾਂਝੀਆਂ ਕੀਤੀਆਂ ਸਨ।

6

ਇਸ ਦਾ ਸਬੂਤ ਹੈ ਇਹ ਤਸਵੀਰਾਂ ਜਿਸ ਵਿੱਚ ਉਹ ਆਪਣੀ ਪਤਨੀ ਨਾਲ ਚੰਗਾ ਸਮਾਂ ਬਿਤਾ ਰਹੇ ਹਨ।

7

ਵੈਸਟਇੰਡੀਜ਼ ਤੇ ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਕੇਰਾਨ ਪੋਲਾਰਡ ਅੱਜ-ਕੱਲ੍ਹ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਆਪਣਾ ਜਲਵਾ ਦਿਖਾ ਰਹੇ ਹਨ। ਇਸ ਦੌਰਾਨ ਉਹ ਆਪਣੇ ਪਰਿਵਾਰ ਤੇ ਪਤਨੀ ਨਾਲ ਵੀ ਸਮਾਂ ਗੁਜਾਰ ਰਹੇ ਹਨ।  

  • ਹੋਮ
  • Photos
  • ਖ਼ਬਰਾਂ
  • ਪਤਨੀ ਨਾਲ 'ਕਵਾਲਿਟੀ ਟਾਈਮ' ਬਿਤਾ ਰਹੇ ਪੋਲਾਰਡ
About us | Advertisement| Privacy policy
© Copyright@2026.ABP Network Private Limited. All rights reserved.