✕
  • ਹੋਮ

ਮੌਤ ਦੇ ਜਸ਼ਨ 'ਤੇ ਕਾਲ ਗਰਲਜ਼ ਦਾ 'ਪੋਲ ਡਾਂਸ'

ਏਬੀਪੀ ਸਾਂਝਾ   |  27 Feb 2018 06:34 PM (IST)
1

ਹੁਣੇ ਜਿਹੇ ਚੀਨ ਵਿੱਚ ਇੱਕ ਸਰਕਾਰੀ ਅਧਿਕਾਰੀ ਦੀ ਸ਼ੋਕ ਸਭਾ ਦੌਰਾਨ 50 ਤੋਂ ਵੱਧ ਪੋਲ ਡਾਂਸਰਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਡਾਂਸਰਾਂ ਨੇ ਜੀਤ ‘ਤੇ ਚੜ੍ਹ ਕੇ ਡਾਂਸ ਕੀਤਾ।

2

ਇਸੇ ਕਾਰਨ ਸ਼ੋਕ ਸਭਾ ਦੌਰਾਨ ਕਾਲ ਗਰਲਜ਼ ਨੂੰ ਬੁਲਾਇਆ ਜਾਂਦਾ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਭੀੜ ਇਕੱਠੀ ਹੋ ਸਕੇ। ਇਸ ਦੌਰਾਨ ਬੱਚੇ ਤੇ ਬਜ਼ੁਰਗ ਉੱਥੇ ਮੌਜੂਦ ਨਹੀਂ ਰਹਿੰਦੇ। ਕੁੜੀਆਂ ਪੱਬ ਜਾਂ ਬਾਰ ਵਾਂਗ ਹੀ ਨੱਚਦੀਆਂ ਹਨ।

3

ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।

4

ਅਜਿਹਾ ਹੁੰਦਾ ਵੇਖ ਕੇ ਲਾਸ਼ ਕੋਲ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ।

5

ਚੀਨ ਵਿੱਚ ਲੋਕ ਮਰਨ ‘ਤੇ ਕਾਲ ਗਰਲਜ਼ ਨੂੰ ਬੁਲਾਉਂਦੇ ਹਨ ਤੇ ਉਹ ਲਾਸ਼ ਦੇ ਨੇੜੇ ਡਾਂਸ ਕਰਦੀਆਂ ਹਨ।

6

ਅਜਿਹੇ ਮੌਕੇ ਵਿੱਚ ਲੋਕ ਗਮ ਵਿੱਚ ਡੁੱਬ ਜਾਂਦੇ ਹਨ ਪਰ ਚੀਨ ਦੇ ਲੋਕ ਅਜਿਹੇ ਮੌਕੇ ਕੁਝ ਅਜਿਹਾ ਕਰਦੇ ਹਨ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਉਗੇ।

7

ਬੀਜਿੰਗ: ਕਿਸੇ ਵੀ ਇਨਸਾਨ ਦੀ ਮੌਤ ਪੂਰੇ ਪਰਿਵਾਰ ਤੇ ਰਿਸ਼ਤੇਦਾਰਾਂ ਲਈ ਸ਼ੋਕ ਦੀ ਖਬਰ ਹੁੰਦੀ ਹੈ।

  • ਹੋਮ
  • Photos
  • ਖ਼ਬਰਾਂ
  • ਮੌਤ ਦੇ ਜਸ਼ਨ 'ਤੇ ਕਾਲ ਗਰਲਜ਼ ਦਾ 'ਪੋਲ ਡਾਂਸ'
About us | Advertisement| Privacy policy
© Copyright@2026.ABP Network Private Limited. All rights reserved.