ਪੂਨਮ ਢਿੱਲੋਂ ਦੀ ਧੀ ਦੇ ਸੋਸ਼ਲ ਮੀਡੀਆ ’ਤੇ ਚਰਚੇ

ਏਬੀਪੀ ਸਾਂਝਾ   |  31 Aug 2018 07:16 PM (IST)
ਪੂਨਮ ਢਿੱਲੋਂ ਦੀ ਧੀ ਦੇ ਸੋਸ਼ਲ ਮੀਡੀਆ ’ਤੇ ਚਰਚੇ
1

ਇਸ ਤਸਵੀਰ ਵਿੱਚ ਵੀ ਪਲੋਮਾ ਖਾਸ ਨਜ਼ਰ ਆ ਰਹੀ ਹੈ। (ਤਸਵੀਰਾਂ: ਇੰਸਟਾਗਰਾਮ)

2

ਕ੍ਰਿਸਮਿਸ ਮੌਕੇ ਪਲੋਮਾ ਆਪਣੀ ਮਾਂ ਨੂੰ ਕਿੱਸ ਕਰਦੀ ਦਿਖੀ।

3

ਡਾਂਸ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਆਪਣੀ ਇੱਕ ਤਸਵੀਰ ਇੰਸਟਗਰਾਮ ’ਤੇ ਸ਼ੇਅਰ ਕੀਤੀ ਸੀ।

4

ਪਲੋਮਾ ਅਕਸਰ ਡਾਂਸ ਕਰਦੀ ਵੀ ਨਜ਼ਰ ਆਉਂਦੀ ਹੈ।

5

ਉਸ ਦੀਆਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇੰਡਸਟਰੀ ਵਿੱਚ ਧੁੰਮਾਂ ਪਾਉਣ ਲਈ ਬਿਲਕੁਲ ਤਿਆਰ ਹੈ।

6

ਕੁਝ ਦਿਨ ਪਹਿਲਾਂ ਹੀ ਉਸ ਨੇ ਮਾਂ ਨਾਲ ਆਪਣੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਸੀ।

7

ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਉਸਨੇ ਇੰਟਾਗਰਾਮ ’ਤੇ ਖੂਬ ਚਰਚਾਵਾਂ ਬਟੋਰੀਆਂ ਹਨ।

8

ਇਸ ਤਸਵੀਰ ਵਿੱਚ ਪਲੋਮਾ ਵ੍ਹਾਈਟ ਡਰੈੱਸ ਪਾਈ ਸਮੁੰਦਰ ਕਿਨਾਰੇ ਬੈਠ ਕੇ ਫੋਟੋ ਖਿਚਵਾ ਰਹੀ ਹੈ।

9

ਉਹ ਰੋਜ਼ਾਨਾ ਐਕਸਰਸਾਈਜ਼ ਕਰਦੀ ਹੈ।

10

ਪਲੋਮਾ ਅਜੇ 21 ਸਾਲਾਂ ਦੀ ਹੈ ਪਰ ਆਪਣੇ ਅੰਦਾਜ਼ ਦੀ ਵਜ੍ਹਾ ਕਰਕੇ ਚੰਗਿਆਂ-ਚੰਗਿਆਂ ਨੂੰ ਮਾਤ ਪਾ ਸਕਦੀ ਹੈ।

11

ਮਸ਼ਹੂਰ ਅਦਾਕਾਰ ਪੂਨਮ ਢਿੱਲੋਂ ਦੀ ਧੀ ਪਲੋਮਾ ਨੇ ਸੰਤਰੀ ਡਰੈੱਸ ਵਿੱਚ ਇੰਸਟਾਗਰਾਮ ’ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

  • ਹੋਮ
  • Photos
  • ਮਨੋਰੰਜਨ
  • ਪੂਨਮ ਢਿੱਲੋਂ ਦੀ ਧੀ ਦੇ ਸੋਸ਼ਲ ਮੀਡੀਆ ’ਤੇ ਚਰਚੇ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ