✕
  • ਹੋਮ

ਸੋਸ਼ਲ ਮੀਡੀਆ 'ਤੇ ਖੁੱਲ੍ਹੇ 'ਰੇਸ 3' ਦੇ ਰਾਜ਼

ਏਬੀਪੀ ਸਾਂਝਾ   |  25 Mar 2018 12:55 PM (IST)
1

ਅਦਾਕਾਰ ਸਾਦਿਕ ਸਲੀਮ ਵੀ ਇਸ ਫਿਲਮ ਵਿੱਚ ਦਮਦਾਰ ਕਿਰਦਾਰ ਹਨ। ਸਾਦਿਕ ਦੀ ਇਸ ਤਸਵੀਰ ਨੂੰ ਵੀ ਸਲਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝਾ ਕੀਤਾ ਹੈ।

2

ਸਲਮਾਨ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਹਫ਼ਤੇ ਇੱਕ-ਇੱਕ ਕਰਕੇ 'ਰੇਸ-3' ਦੇ ਪਰਿਵਾਰ ਦੇ ਲੋਕਾਂ ਨੂੰ ਜਨਤਾ ਨਾਲ ਰੂ-ਬ-ਰੂ ਕਰਾਉਣਗੇ। ਆਪਣੇ ਵਾਅਦੇ ਮੁਤਾਬਕ ਸਲਮਾਨ ਇੱਕ-ਇੱਕ ਕਰਕੇ 'ਰੇਸ-3' ਦੇ ਸਾਰੇ ਕਿਰਦਾਰਾਂ ਦੇ ਫੋਟੋ ਜਨਤਕ ਕਰ ਰਹੇ ਹਵ।

3

ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਬੌਬੀ ਦਿਓਲ ਇਸ ਫਿਲਮ ਨਾਲ ਵਾਪਸੀ ਕਰਨਗੇ। ਉਹ ਇਸ ਫ਼ਿਲਮ ਵਿੱਚ 'ਯਸ਼' ਦੇ ਕਿਰਦਾਰ ਨਜ਼ਰ ਆਉਣਗੇ।

4

ਇਸ ਫਿਲਮ ਵਿੱਚ ਅਦਾਕਾਰਾ ਜੈਕਲਿਨ ਫਰਨਾਡੀਜ 'ਜੈਸਿਕਾ' ਨਾਮ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹੈ।

5

ਹੋਰ ਅਦਾਕਾਰਾਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਜੈਕਲਿਨ ਫਰਾਂਡੀਜ਼, ਬੌਬੀ ਦਿਓਲ, ਡੇਜ਼ੀ ਸ਼ਾਹ, ਸਦੀਕ ਸਲੀਮ, ਫ੍ਰੈਡੀ ਦਾਰੂਵਾਲਾ ਤੇ ਅਦਾਕਾਰ ਨਰੇਂਦਰ ਝਾਅ ਨਜ਼ਰ ਆਉਣ ਵਾਲੇ ਹਨ। ਹਾਲ ਹੀ ਵਿੱਚ ਡੇਜੀ ਸ਼ਾਹ ਦੀ ਪਹਿਲੀ ਲੁੱਕ ਨੂੰ ਸ਼ੇਅਰ ਕੀਤਾ ਗਿਆ ਹੈ।

6

ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ਰਾਹੀਂ ਫਿਲਮ ਦਾ ਲੋਗੋ ਰਿਲੀਜ਼ ਕੀਤਾ ਸੀ। ਹੁਣ ਫਿਲਮ ਦੇ ਕਲਾਕਾਰਾਂ ਦਾ ਪਹਿਲਾ ਪੋਸਟਰ ਰੀਲੀਜ਼ ਕੀਤਾ ਜਾ ਰਿਹਾ ਹੈ। ਇਸ ਪੋਸਟਰ ਨਾਲ ਫਿਲਮ ਦੇ ਕਲਾਕਾਰਾਂ ਦੀ ਫਸਟ ਲੁੱਕ ਨੂੰ ਵੀ ਰਿਲੀਜ਼ ਕੀਤਾ ਗਿਆ ਹੈ।

7

ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਰੇਸ 3' ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਪਿਛਲੇ ਦਿਨੀਂ ਇਸ ਫਿਲਮ ਦੇ ਬਾਕੀ ਕਲਾਕਾਰਾਂ ਦੇ ਪੋਸਟਰ ਵਾਰੀ-ਵਾਰੀ ਸਾਹਮਣੇ ਆ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਸੋਸ਼ਲ ਮੀਡੀਆ 'ਤੇ ਖੁੱਲ੍ਹੇ 'ਰੇਸ 3' ਦੇ ਰਾਜ਼
About us | Advertisement| Privacy policy
© Copyright@2026.ABP Network Private Limited. All rights reserved.