ਸਮਾਰਟਫੋਨ ਖਰੀਦਣ ਵੇਲੇ ਇਹ ਗੱਲ਼ਾਂ ਰੱਖੋ ਹਮੇਸ਼ਾ ਯਾਦ

ਸਮਾਰਟਫੋਨ ਖਰੀਦਦੇ ਸਮੇਂ ਕਿਹੜੇ ਫੀਚਰ ਚੰਗੇ ਹਨ। ਜੇਕਰ ਬੈਟਰੀ ਹੋਵੇਗੀ ਤਾਂ ਸਕਰੀਨ ਤੇ ਤੁਸੀਂ ਪੰਸਦੀਦਾ ਵੀਡੀਓ ਵੇਖ ਸਕਦੇ ਹੋ ਪਰ ਕੀ ਜ਼ਿਆਦਾ ਰੈਮ ਹੋਣਾ ਜ਼ਰੂਰੀ ਹੈ ਜਾਂ ਸਮਾਰਟਫੋਨ ਵਿੱਚ ਬਹੁਤ ਵੱਡਾ ਪ੍ਰੋਸੈਸਰ ਹੋਣਾ ਚਾਹੀਦਾ ਹੈ?
ਜੇਕਰ ਤੁਸੀਂ ਵੀਡੀਓ ਵੇਖਣ ਦੇ ਸ਼ੌਕੀਨ ਹੋ ਤਾਂ ਸਮਾਰਟਫੋਨ ਦਾ ਰੈਜੋਲੂਸ਼ਨ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਜਿਨ੍ਹਾਂ ਜ਼ਿਆਦਾ ਪਿਕਸਲ ਡੈਨਸਿਟੀ ਹੋਵੇਗੀ, ਓਨਾ ਵਧੀਆ ਵੀਡੀਓ ਚੱਲੇਗਾ। ਪਿਕਸਲ ਡੈਨਸਿਟੀ ਨੂੰ ਡਾਟਰ ਪ੍ਰਤੀ ਇੰਚ ਨਾਲ ਮਾਪਿਆ ਜਾਂਦਾ ਹੈ। ਇਸ ਲਈ ਧਿਆਨ ਰੱਖੋ ਕਿ ਮੋਟੇ ਪੈਸੇ ਖਰਚ ਕਰਦੇ ਸਮੇਂ 400 ਡੀਪੀਆਈ ਤੋਂ ਘੱਟ ਸਮਾਰਟਫੋਨ ‘ਤੇ ਧਿਆਨ ਵੀ ਨਹੀਂ ਦੇਣਾ ਚਾਹੀਦਾ।
ਅੱਜ ਕੱਲ੍ਹ 5000 ਮਿਲ ਐਮਪੀਅਰ ਆਵਰ ਯਾਨੀ ਐਮਏਐਚ ਵਾਲੀ ਬੈਟਰੀ ਵਾਲੇ ਫੋਨ ਵੀ ਆ ਗਏ ਹਨ ਜੋ ਵੀ ਸਮਾਰਟਫੋਨ ਦੀ ਬੈਟਰੀ ਦਾ ਐਮਏਐਚ ਜਿਆਦਾ ਹੈ। ਉਹ ਬਹੁਤ ਵਧੀਆ ਹੈ। ਸੈਲਫੀ ਦੇ ਲਈ ਕੈਮਰਾ ਬਹੁਤ ਜ਼ਰੂਰੀ ਹੈ।
ਵੀਡੀਓ ਦੇ ਲਈ ਰੈਜੋਲੂਸ਼ਨ ਘੱਟ ਤੋਂ ਘੱਟ 1080 ਦੀ ਹੋਣੀ ਚਾਹੀਦੀ ਹੈ। ਰੈਮ ਜੇਕਰ ਵਧੀਆ ਹੋਵੇ ਤਾਂ ਤੁਹਾਨੂੰ ਸਕਰੀਨ ‘ਤੇ ਕਲਿੱਕ ਕਰਨ ਤੋਂ ਬਾਅਦ ਇੰਤਜ਼ਾਰ ਨਹੀਂ ਕਰਨਾ ਪੈਂਦਾ। ਅੱਜਕਲ੍ਹ ਦੇ ਸਮਾਰਟਫੋਨ ਵਿੱਚ ਦੋ ਗੀਗਾਬਾਇਟ ਰੈਮ ਤੋਂ ਘੱਟ ਕੁਝ ਵੀ ਲੈਣਾ ਬੇਕਾਰ ਹੋਵੇਗਾ।
ਸਮਾਰਟਫੋਨ ਖਰੀਦਦੇ ਸਮੇਂ ਕਿਹੜੇ ਫੀਚਰ ਚੰਗੇ ਹਨ। ਜੇਕਰ ਬੈਟਰੀ ਹੋਵੇਗੀ ਤਾਂ ਸਕਰੀਨ ਤੇ ਤੁਸੀਂ ਪੰਸਦੀਦਾ ਵੀਡੀਓ ਵੇਖ ਸਕਦੇ ਹੋ ਪਰ ਕੀ ਜ਼ਿਆਦਾ ਰੈਮ ਹੋਣਾ ਜ਼ਰੂਰੀ ਹੈ ਜਾਂ ਸਮਾਰਟਫੋਨ ਵਿੱਚ ਬਹੁਤ ਵੱਡਾ ਪ੍ਰੋਸੈਸਰ ਹੋਣਾ ਚਾਹੀਦਾ ਹੈ?