ਗਰਭਵਤੀ ਹੋਣ ਦੇ ਬਾਵਜੂਦ ਜਿੰਮ 'ਚ ਪਸੀਨਾ ਵਹਾ ਰਹੀ ਸੇਲਿਨਾ
ਏਬੀਪੀ ਸਾਂਝਾ | 17 Aug 2017 01:14 PM (IST)
1
2
3
4
ਸੇਲਿਨਾ ਆਪਣੀਆਂ ਲੇਟਿਸਟ ਤਸਵੀਰਾਂ Instagram 'ਤੇ ਪਾਉਣਾ ਨਹੀਂ ਭੁੱਲਦੀ।
5
ਸੈਲਿਨਾ ਨੇ ਆਪਣੇ ਇੰਸਟਗ੍ਰਾਮ 'ਤੇ ਲਿਖਿਆ ਹੈ ਕਿ ਪ੍ਰੈੱਗਨੈਂਸੀ ਟਾਈਮ 'ਤੇ ਸਹੀ ਖਾਣ-ਪਾਣ ਤੇ ਕਸਰਤ ਦੋਵੇਂ ਬਹੁਤ ਜ਼ਰੂਰੀ ਹਨ।
6
ਇਸ ਤੋਂ ਪਹਿਲਾਂ ਸੇਲਿਨਾ ਦੇ ਦੋ ਜੁੜਵਾ ਬੱਚੇ ਹਨ। ਜੇਤਲੀ ਨੇ 2011 ਵਿੱਚ ਬਿਜਨਸਮੈਨ ਪੀਟਰਸ ਹਾਗ ਨਾਲ ਵਿਆਹ ਕੀਤਾ ਸੀ।
7
ਸੇਲਿਨਾ ਦੀਆਂ ਇਹ ਤਸਵੀਰਾਂ ਜਿੰਮ ਵਿੱਚ ਵਰਕ ਆਉਟ ਕਰਨ ਵੇਲੇ ਦੀਆਂ ਹਨ।
8
ਸੇਲਿਨਾ ਜੇਟਲੀ ਨੇ Instagram 'ਤੇ ਆਪਣਾ ਬੇਬੀ ਬੰਪ ਦਿਖਾਉਂਦੇ ਹੋਏ ਫੋਟੋ ਪੋਸਟ ਕੀਤੀ ਸੀ। ਇਸ ਕਰਕੇ ਉਹ ਫਿਰ ਚਰਚਾ ਵਿੱਚ ਆ ਗਈ।
9
ਸੈਲਿਨਾ ਨੇ ਪ੍ਰੈਗਨੈਂਸੀ ਵਿੱਚ ਬਿਕਨੀ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਲੋਕ ਉਨ੍ਹਾਂ ਦੀਆਂ ਤਸਵੀਰਾਂ ਦੀ ਅਲੋਚਨਾ ਕਰਨਗੇ ਪਰ ਉਹ ਭਾਰਤੀ ਲੋਕਾਂ ਦੀ ਸੋਚ ਬਦਲਣਾ ਚਾਹੁੰਦੀ ਹੈ।
10
ਸੇਲਿਨਾ ਜੇਟਲੀ ਗਰਭਵਤੀ ਹੋਣ ਕਰਕੇ ਇੱਕ ਵਾਰ ਫਿਰ ਚਰਚਾ ਵਿੱਚ ਹੈ।
= 10">