ਮਾਂ ਬਣਨ ਤੋਂ ਪਹਿਲਾਂ ਸੁਰਵੀਨ ਚਾਵਲਾ ਦਾ ਫੋਟੋਸ਼ੂਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 24 Feb 2019 03:02 PM (IST)
1
ਸੁਰਵੀਨ ਦੀਆਂ ਇਹ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
2
ਇਸ ਪਿੱਛੋਂ ਉਸ ਨੇ ਵਿਆਹ ਦੇ ਦੋ ਸਾਲਾਂ ਬਾਅਦ ਦੱਸਿਆ ਸੀ।
3
ਉਸ ਨੇ 2015 ਵਿੱਚ ਆਪਣੇ ਪ੍ਰੇਮੀ ਅਕਸ਼ੈ ਠੱਕਰ ਨਾਲ ਵਿਆਹ ਕਰਵਾਇਆ ਸੀ।
4
ਨੀਲੇ ਰੰਗ ਦੀ ਡਰੈਸ ਵਿੱਚ ਸੁਰਵੀਨ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਆਪਣਾ ਬੇਬੀ ਬੰਪ ਫਲਾਂਟ ਕਰ ਰਹੀ ਹੈ।
5
ਫਿਲਮ ‘ਹੇਟ ਸਟੋਰੀ 2’ ਤੋਂ ਉਸ ਨੂੰ ਬਾਲੀਵੁੱਡ ਵਿੱਚ ਖ਼ਾਸ ਪਛਾਣ ਮਿਲੀ ਸੀ।
6
ਸੁਰਵੀਨ ਨੇ ਟੀਵੀ ਸ਼ੋਅ ‘ਕਹੀ ਤੋ ਹੋਗਾ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
7
ਉਸ ਮੌਕੇ ਉਸ ਨੇ ਕਰੀਬੀ ਦੋਸਤਾਂ ਤੋਂ ਇਲਾਵਾ ਫਿਲਮੀ ਸਿਤਾਰਿਆਂ ਨੂੰ ਵੀ ਬੁਲਾਇਆ ਸੀ।
8
ਕੁਝ ਸਮਾਂ ਪਹਿਲਾਂ ਉਸ ਦੀ ਗੋਦ ਭਰਾਈ ਦੀ ਰਸਮ ਕੀਤੀ ਗਈ ਸੀ।
9
ਹਾਲ ਹੀ ਵਿੱਚ ਉਸ ਨੇ ਬੇਬੀ ਬੰਪ ਨਾਲ ਫੋਟੋਸ਼ੂਟ ਕਰਵਾਇਆ ਹੈ।
10
ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਮਾਂ ਬਣਨ ਵਾਲੀ ਹੈ।