ਪਰਿਵਾਰ ਨਾਲ ਸ਼ਿਮਲਾ ਦੀਆਂ ਵਾਦੀਆਂ ਦਾ ਆਨੰਦ ਮਾਣ ਰਹੀ ਪ੍ਰੀਤੀ ਜ਼ਿੰਟਾ
ਏਬੀਪੀ ਸਾਂਝਾ | 19 Oct 2019 08:31 PM (IST)
1
ਸ਼ਿਮਲਾ ਪਹੁੰਚਣ 'ਤੇ ਪ੍ਰੀਤੀ ਨੇ ਆਪਣੇ ਭਰਾ ਨਾਲ ਬਾਈਕ 'ਤੇ ਸ਼ਿਮਲਾ ਦੀ ਸੈਰ ਕੀਤੀ।
2
ਉਸ ਦੇ ਸ਼ਿਮਲਾ ਵਿੱਚ ਹੋਣ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ।
3
ਲੰਮੇ ਸਮੇਂ ਬਾਅਦ ਉਹ ਆਪਣੇ ਘਰ ਸ਼ਿਮਲਾ ਪਹੁੰਚੀ ਹੈ।
4
ਪ੍ਰੀਤੀ ਆਪਣੇ ਪਰਿਵਾਰ ਨਾਲ ਪਹਾੜਾਂ ਵਿੱਚ ਮੌਜ-ਮਸਤੀ ਕਰ ਰਹੀ ਹੈ।
5
ਬਾਲੀਵੁੱਡ ਦੀ ਡਿੰਪਲ ਗਰਲ ਪ੍ਰੀਤੀ ਜ਼ਿੰਟਾ ਇੰਨ੍ਹੀਂ ਦਿਨੀਂ ਸ਼ਿਮਲਾ ਦੀਆਂ ਵਾਦੀਆਂ ਦਾ ਆਨੰਦ ਮਾਣ ਰਹੀ ਹੈ।