✕
  • ਹੋਮ

ਬਠਿੰਡੇ ਵਾਲਿਆਂ ਨੇ ਜਨਮ ਅਸ਼ਟਮੀ ਲਈ ਖਿੱਚੀਆਂ ਤਿਆਰੀਆਂ, ਦੇਖੋ ਦਿਲਕਸ਼ ਤਸਵੀਰਾਂ

ਏਬੀਪੀ ਸਾਂਝਾ   |  22 Aug 2019 08:53 PM (IST)
ਬਠਿੰਡੇ ਵਾਲਿਆਂ ਨੇ ਜਨਮ ਅਸ਼ਟਮੀ ਲਈ ਖਿੱਚੀਆਂ ਤਿਆਰੀਆਂ, ਦੇਖੋ ਦਿਲਕਸ਼ ਤਸਵੀਰਾਂ
1

2

3

ਵੱਖ-ਵੱਖ ਦੁਕਾਨਾਂ ਵਿੱਚ ਕ੍ਰਿਸ਼ਨ ਦੀਆਂ ਸੁੰਦਰ ਪੁਸ਼ਾਕਾਂ ਦੇਖਣ ਨੂੰ ਮਿਲੀਆਂ।

4

5

ਇਸ ਤਿਉਹਾਰ ਲਈ ਬਠਿੰਡਾ ਦੇ ਮੰਦਰਾਂ ਵਿੱਚ ਵੀ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਜਾਰੀ ਹਨ।

6

ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਰੰਗ ਬਿਰੰਗੀਆਂ ਲੜੀਆਂ ਲਾ ਕੇ ਸਜਾਵਟ ਕੀਤੀ ਗਈ ਹੈ।

7

ਬਠਿੰਡਾ ਦੇ ਬਾਜ਼ਾਰਾਂ ਵਿੱਚ ਵੀ ਜਨਮ ਅਸ਼ਟਮੀ ਨੂੰ ਲੈ ਕੇ ਰੌਣਕ ਦੇਖਣ ਨੂੰ ਮਿਲੀ।

8

9

ਬਠਿੰਡਾ ਸਥਿਤ ਗੋਲੀਆਂ ਮੱਠ ਮੰਦਰ ਵਿੱਚ ਪਿਛਲੇ ਕਈ ਦਿਨਾਂ ਤੋਂ ਕਾਰੀਗਰਾਂ ਵੱਲੋਂ ਮੂਰਤੀਆਂ ਤਿਆਰ ਕੀਤੀ ਜਾ ਰਹੀਆਂ ਹਨ।

10

ਦੇਸ਼ ਭਰ ਵਿੱਚ ਭਲਕੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮੰਦਰਾਂ ਵਿੱਚ ਵੀ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ।

11

ਦੇਖੋ ਕੁਝ ਹੋਰ ਤਸਵੀਰਾਂ।

  • ਹੋਮ
  • Photos
  • ਖ਼ਬਰਾਂ
  • ਬਠਿੰਡੇ ਵਾਲਿਆਂ ਨੇ ਜਨਮ ਅਸ਼ਟਮੀ ਲਈ ਖਿੱਚੀਆਂ ਤਿਆਰੀਆਂ, ਦੇਖੋ ਦਿਲਕਸ਼ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.