'ਗ੍ਰੇਟ ਗ੍ਰੈਂਡ ਮਸਤੀ' ਦੇ ਲੀਕ ਹੋਣ 'ਤੇ ਫੁੱਟ-ਫੁੱਟ ਕੇ ਰੋਈ ਉਰਵਸ਼ੀ ਰੌਤੇਲਾ!
ਏਬੀਪੀ ਸਾਂਝਾ | 19 Jul 2016 10:18 AM (IST)
ਅਡਲਟ ਕਾਮੇਡੀ 'ਗ੍ਰੇਟ ਗ੍ਰੈਂਡ ਮਸਤੀ' ਦੇ ਸਿਤਾਰਿਆਂ ਤੇ ਪ੍ਰੋਡਿਊਸਰ ਨੇ 16 ਜੁਲਾਈ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਫਿਲਮ ਦੀ ਅਦਾਕਾਰਾ ਉਰਵਸ਼ੀ ਰੌਤੇਲਾ ਫੁੱਟ-ਫੁੱਟ ਕੇ ਰੋ ਪਈ।
1
2
ਅਡਲਟ ਕਾਮੇਡੀ 'ਗ੍ਰੇਟ ਗ੍ਰੈਂਡ ਮਸਤੀ' ਦੇ ਸਿਤਾਰਿਆਂ ਤੇ ਪ੍ਰੋਡਿਊਸਰ ਨੇ 16 ਜੁਲਾਈ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਫਿਲਮ ਦੀ ਅਦਾਕਾਰਾ ਉਰਵਸ਼ੀ ਰੌਤੇਲਾ ਫੁੱਟ-ਫੁੱਟ ਕੇ ਰੋ ਪਈ।
3
4
ਫਿਲਮ ਦੇ ਬਾਕੀ ਕਲਾਕਾਰ ਵਿਵੇਕ ਓਬਰਾਏ, ਰਿਤੇਸ਼ ਦੇਸ਼ਮੁਖ ਤੇ ਅਫਤਾਬ ਸ਼ਿਵਦਾਸਾਨੀ ਵੀ ਗ਼ਮਗੀਨ ਨਜ਼ਰ ਆਏ।
5
6
ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਕਿ ਫਿਲਮ ਨੂੰ ਰਿਲੀਜ਼ ਕਰਨ ਤੋਂ ਤਿੰਨ ਹਫਤੇ ਪਹਿਲਾਂ ਆਨਲਾਈਨ ਲੀਕ ਕਰ ਦਿੱਤਾ ਗਿਆ। ਇਸ ਨਾਲ ਫਿਲਮ 'ਮਰ' ਗਈ ਤੇ 'ਕਾਫੀ' ਨੁਕਸਾਨ ਹੋਇਆ।
7
8
9
10
11
12
13
14
15
= 15">