ਇਸ ਭੋਜਨ ਨਾਲ ਕਰੋ ਚਿੱਟੇ ਵਾਲਾਂ ਨੂੰ ਕਾਲਾ

1 ਚਿੱਟੇ ਹੋ ਰਹੇ ਨੇ ਵਾਲ ਤਾਂ ਇਹ 9 ਫੂਡ ਕਰਨਗੇ ਤੁਹਾਡੀ ਮਦਦ 1. ਦਹੀਂ: ਇਸ ‘ਚ ਪ੍ਰੋਟੀਨ, ਕੈਲਸ਼ੀਅਮ ਤੇ ਵਿਟਾਮਿਨ B12 ਹੁੰਦਾ ਹੈ। ਰੋਜ਼ ਇੱਕ ਕੌਲੀ ਦਹੀਂ ਖਾਓ ਜਾਂ ਹਫ਼ਤੇ ‘ਚ ਇੱਕ ਵਾਰ ਦਹੀਂ ਨਾਲ ਵਾਲਾਂ ਦੀ ਮਾਲਿਸ਼ ਕਰੋ
2. ਚੁਕੰਦਰ: ਇਸ ‘ਚ ਐਂਟੀਆਕਸੀਡੈਂਟਸ, ਆਇਰਨ ਤੇ ਵਿਟਾਮਿਨ C ਹੁੰਦਾ ਹੈ। ਸਲਾਦ ‘ਚ ਇਸ ਨੂੰ ਖਾਓ ਜਾਂ ਇਸ ਦਾ ਰੱਸ ਵਾਲਾਂ ‘ਚ ਲਗਾਕੇ ਮਸਾਜ ਕਰੋ।
8. ਨਾਰੀਅਲ: ਇਸ ‘ਚ ਵਿਟਾਮਿਨ ਬੀ ਕੰਮਪਲੈਕਸ, ਪ੍ਰੋਟੀਨ ਤੇ ਐਂਟੀਆਕਸੀਡੈਂਟਸ ਦੀ ਖ਼ਾਸੀ ਮਾਤਰਾ ਹੁੰਦੀ ਹੈ। ਰੋਜ਼ ਕੱਚਾ ਨਾਰੀਅਲ ਖਾਓ ਜਾਂ ਨਾਰੀਅਲ ਪਾਣੀ ਪੀਓ। ਕੋਸੇ ਨਾਰੀਅਲ ਤੇਲ ‘ਚ ਨਿੰਬੂ ਦਾ ਰੱਸ ਮਿਲਾ ਕੇ ਵਾਲਾਂ ‘ਚ ਮਸਾਜ ਕਰੋ।
6. ਕੜੀ ਪੱਤਾ: ਇਸ ‘ਚ ਆਇਰਨ ਤੇ ਫੌਲਿਕ ਐਸਿਡ ਦੀ ਖਾਸੀ ਮਾਤਰਾ ਹੁੰਦੀ ਹੈ। ਰੈਗੂਲਰ ਡਾਈਟ ‘ਚ ਕੜੀ ਪੱਤਿਆਂ ਦੀ ਮਾਤਰਾ ਵਧਾਓਗੇ ਤਾਂ ਜਲਦ ਹੀ ਚਿੱਟੇ ਵਾਲ ਕਾਲੇ ਹੋਣ ਲੱਗਣਗੇ।
9. ਰੋਜ਼ਾਨਾ 6 ਬਾਦਾਮ, 10 ਕਿਸ਼ਮਿਸ਼ ਤੇ 1 ਅੰਜੀਰ ਤੇ 7 ਪਿਸਤੇ ਖਾਓ। ਇਨ੍ਹਾਂ ਤੋਂ ਮਿਲਣ ਵਾਲੇ ਨਿਊਟ੍ਰੀਐਂਟਸ ਵਾਲਾਂ ਨੂੰ ਕਾਲਾ ਕਰਨ ‘ਚ ਮਦਦ ਕਰਣਗੇ।
7. ਪਨੀਰ: ਇਸ ‘ਚ ਮੌਜੂਦ ਭਰਪੂਰ ਪ੍ਰੋਟੀਨ ਤੇ ਵਿਟਾਮਿਨ ਬੀ ਤੇ ਕੈਲਸ਼ੀਅਮ ਵਾਲਾ ਦੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ।
3. ਮੂੰਗਫਲੀ: ਇਸ ‘ਚ ਪ੍ਰੋਟੀਨ ਤੇ ਫਾਈਬਰ ਬਹੁਤ ਹੁੰਦਾ ਹੈ। ਰੋਜ਼ ਇੱਕ ਮੁੱਠੀ ਮੂੰਗਫਲੀ ਖਾਓ।
1 ਚਿੱਟੇ ਹੋ ਰਹੇ ਨੇ ਵਾਲ ਤਾਂ ਇਹ 9 ਫੂਡ ਕਰਨਗੇ ਤੁਹਾਡੀ ਮਦਦ 1. ਦਹੀਂ: ਇਸ ‘ਚ ਪ੍ਰੋਟੀਨ, ਕੈਲਸ਼ੀਅਮ ਤੇ ਵਿਟਾਮਿਨ B12 ਹੁੰਦਾ ਹੈ। ਰੋਜ਼ ਇੱਕ ਕੌਲੀ ਦਹੀਂ ਖਾਓ ਜਾਂ ਹਫ਼ਤੇ ‘ਚ ਇੱਕ ਵਾਰ ਦਹੀਂ ਨਾਲ ਵਾਲਾਂ ਦੀ ਮਾਲਿਸ਼ ਕਰੋ
4. ਆਂਵਲਾ: ਇਸ ‘ਚ ਵਿਟਾਮਿਨ C ਤੇ ਐਂਟੀਆਕਸੀਡੈਂਟਸ ਹੁੰਦੇ ਹਨ। ਆਂਵਲੇ ਦਾ ਅਚਾਰ ਜਾਂ ਮੁਰੱਬਾ ਖਾਓ। ਇਸ ਦਾ ਜੂਸ ਵੀ ਚੰਗਾ ਰਹੇਗਾ। ਆਂਵਲੇ ਦੇ ਤੇਲ ਨਾਲ ਵਾਲਾਂ ਦੀ ਮਸਾਜ ਕਰੋ।
5. ਛੋਲੇ ਤੇ ਗੁੜ: ਇਸ ‘ਚ ਭਰਪੂਰ ਮਾਤਰਾ ‘ਚ ਪ੍ਰੋਟੀਨ, ਵਿਟਾਮਿਨ ਬੀ ਤੇ ਕੈਲਸ਼ੀਅਮ ਹੁੰਦਾ ਹੈ। ਡਾਈਟ ‘ਚ ਇਸ ਦੀ ਮਾਤਰਾ ਵਧਾਉਣ ਨਾਲ ਵਾਲ ਕਾਲੇ ਹੁੰਦੇ ਹਨ।