✕
  • ਹੋਮ

ਸ਼ਾਹੀ ਜੋੜਾ ਪ੍ਰਿੰਸ ਹੈਰੀ ਤੇ ਮੇਗਨ ਇਸ ਖੂਬਸੂਰਤ ਸ਼ਹਿਰ 'ਚ ਮਨਾਉਣਗੇ ਹਨੀਮੂਨ

ਏਬੀਪੀ ਸਾਂਝਾ   |  08 Jun 2018 11:19 AM (IST)
1

ਜ਼ਿਕਰਯੋਗ ਹੈ ਕਿ ਭਾਰਤ ਤੋਂ ਖਾਸ ਤੌਰ ਤੇ ਪ੍ਰਿਅੰਕਾ ਚੋਪੜਾ ਨੇ ਇਸ ਸ਼ਾਹੀ ਵਿਆਹ 'ਚ ਸ਼ਿਰਕਤ ਕੀਤੀ ਸੀ।

2

ਇਸ ਸ਼ਾਹੀ ਵਿਆਹ 'ਚ ਦੁਨੀਆ ਭਰ ਤੋਂ ਤਕਰੀਬਨ 600 ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ ਤੇ ਇਸ 'ਚ 300 ਕਰੋੜ ਰੁਪਏ ਖਰਚ ਹੋਏ ਸਨ।

3

ਦੱਸ ਦਈਏ ਕਿ 19 ਮਈ ਨੂੰ ਹੋਏ ਇਸ ਸ਼ਾਹੀ ਵਿਆਹ ਨੂੰ ਦੁਨੀਆ ਭਰ ਦੇ ਕਰੀਬ ਦੋ ਕਰੋੜ 92 ਲੱਖ ਲੋਕਾਂ ਨੇ ਟੀਵੀ 'ਤੇ ਦੇਖਿਆ ਸੀ।

4

ਹਾਲਾਕਿ ਪ੍ਰਿੰਸ ਹੈਰੀ ਤੇ ਮੇਗਨ ਮਾਰਕੇਲ ਦਾ ਹਨੀਮੂਨ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਤੇ ਕਿੰਨੇ ਦਿਨਾਂ ਲਈ ਹੋਵੇਗਾ, ਇਸ ਗੱਲ ਦੀ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ।

5

ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਦਿਨ 'ਚ ਕਰੀਬ 50,000 ਤੋਂ ਲੈ ਕੇ ਤਿੰਨ ਲੱਖ ਰੁਪਏ ਖਰਚ ਕੀਤਾ ਜਾਵੇਗਾ।

6

ਖ਼ਬਰਾਂ ਮੁਤਾਬਕ ਇਹ ਸ਼ਾਹੀ ਜੋੜਾ ਆਪਣੇ ਹਨੀਮੂਨ ਲਈ ਆਇਰਲੈਂਡ ਦੇ ਮਾਯੋ ਜਾ ਸਕਦੇ ਹਨ। ਸਮੁੰਦਰ ਕਿਨਾਰੇ ਵੱਸਿਆ ਮਾਯੋ ਆਇਰਲੈਂਡ ਦਾ ਖੂਬਸੂਰਤ ਸ਼ਹਿਰ ਹੈ।

7

ਪ੍ਰਿੰਸ ਹੈਰੀ ਤੇ ਮੇਗਨ ਮਾਰਕੇਲ ਹਨੀਮੂਨ ਲਈ ਕਿੱਥੇ ਜਾਣਗੇ, ਇਸ ਗੱਲ ਪ੍ਰਤੀ ਉਨ੍ਹਾਂ ਦੇ ਚਾਹੁਣ ਵਾਲਿਆ ਲਈ ਦਿਸਚਸਪੀ ਵਧਦੀ ਜਾ ਰਹੀ ਹੈ।

8

ਪ੍ਰਿੰਸ ਹੈਰੀ ਤੇ ਮੇਗਨ ਮਾਰਕੇਲ ਦੇ ਵਿਆਹ ਮਗਰੋਂ ਇਨ੍ਹਾਂ ਦਾ ਅਗਲਾ ਪਲਾਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ।

  • ਹੋਮ
  • Photos
  • ਖ਼ਬਰਾਂ
  • ਸ਼ਾਹੀ ਜੋੜਾ ਪ੍ਰਿੰਸ ਹੈਰੀ ਤੇ ਮੇਗਨ ਇਸ ਖੂਬਸੂਰਤ ਸ਼ਹਿਰ 'ਚ ਮਨਾਉਣਗੇ ਹਨੀਮੂਨ
About us | Advertisement| Privacy policy
© Copyright@2026.ABP Network Private Limited. All rights reserved.