✕
  • ਹੋਮ

12ਵੀਂ ਦੇ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਦਾ ਕਤਲ

ਏਬੀਪੀ ਸਾਂਝਾ   |  20 Jan 2018 02:46 PM (IST)
12ਵੀਂ ਦੇ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਦਾ ਕਤਲ
1

2

ਪੁਲਿਸ ਨੇ ਵਿਦਿਆਰਥੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਪ੍ਰਿੰਸੀਪਲ ਨੇ ਉਸ ਨੂੰ ਹੋਮਵਰਕ ਕਰਕੇ ਝਿੜਕਿਆ ਸੀ ਜਿਸ ਕਰਕੇ ਵਿਦਿਆਰਥੀ ਨੇ ਗੋਲੀ ਮਾਰ ਦਿੱਤੀ।

3

ਗੋਲੀਆਂ ਲੱਗਣ ਨਾਲ ਪ੍ਰਿੰਸੀਪਲ ਗੰਭੀਰ ਜ਼ਖ਼ਮੀ ਹੋ ਗਈ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਮ ਤੋੜ ਦਿੱਤਾ।

4

ਹਾਸਲ ਜਾਣਕਾਰੀ ਮੁਤਾਬਕ ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਦੇ ਵਿਦਿਆਰਥੀ ਸ਼ਿਵਾਂਸ਼ ਗੁੰਬਰ ਨੇ ਅਚਾਨਕ ਪ੍ਰਿੰਸੀਪਲ ਉੱਪਰ ਹਮਲਾ ਕਰ ਦਿੱਤਾ।

5

ਫਾਈਨਾਂਸਰ ਦਾ ਬੇਟਾ ਸ਼ਿਵਾਂਸ਼ ਗੁੰਬਰ ਆਪਣੇ ਪਿਤਾ ਦਾ ਲਾਇਸੰਸੀ ਪਿਸਤੌਲ ਸਕੂਲ ਲੈ ਕੇ ਆਇਆ ਸੀ ਜਿਸ ਨਾਲ ਵਾਰਦਾਤ ਨੂੰ ਅੰਜ਼ਾਮ ਦਿੱਤਾ।

6

ਹਮਲਾਵਰ ਨੇ ਸਕੂਲ ਵਿੱਚ ਹੀ ਪ੍ਰਿੰਸੀਪਲ ਮੀਨੂੰ ਛਾਬਰਾ ਨੂੰ ਤਿੰਨ ਗੋਲੀਆਂ ਮਾਰੀਆਂ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

7

ਯਮੁਨਾਨਗਰ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

  • ਹੋਮ
  • Photos
  • ਖ਼ਬਰਾਂ
  • 12ਵੀਂ ਦੇ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਦਾ ਕਤਲ
About us | Advertisement| Privacy policy
© Copyright@2026.ABP Network Private Limited. All rights reserved.