✕
  • ਹੋਮ

ਵਿਆਹ ਵੇਲੇ ਭਾਵੁਕ ਹੋਈ ਪ੍ਰਿਅੰਕਾ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  04 Dec 2018 07:07 PM (IST)
ਵਿਆਹ ਵੇਲੇ ਭਾਵੁਕ ਹੋਈ ਪ੍ਰਿਅੰਕਾ, ਵੇਖੋ ਤਸਵੀਰਾਂ
1

(PHOTO: PEOPLE TV)

2

ਵਿਆਹ ਨੂੰ ਬੇਹੱਦ ਨਿੱਜੀ ਰੱਖਿਆ ਗਿਆ ਸੀ।

3

ਵਿਆਹ ਪਿੱਛੋਂ ਦੋਵਾਂ ਸਿਤਾਰਿਆਂ ਨੇ ਫੋਟੋਸ਼ੂਟ ਕਰਵਾਇਆ।

4

ਉਹ ਵਿਆਹ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ ਹੋਇਆ।

5

ਨਿਕ ਨੇ ਵੀ ਉਸੇ ਦਾ ਡਿਜ਼ਾਈਨ ਕੀਤਾ ਸੂਟ ਪਾਇਆ ਸੀ।

6

ਪ੍ਰਿਅੰਕਾ ਚੋਪੜਾ ਨੇ ਇੰਟਰਨੈਸ਼ਨਲ ਡਿਜ਼ਾਈਨਰ ਰਾਲਫ ਲੌਰੇਨ (Ralph Lauren) ਦਾ ਡਿਜ਼ਾਈਨ ਕੀਤਾ ਗਾਊਨ ਪਾਇਆ ਸੀ।

7

ਇਸ ਮੌਕੇ ਸਾਰਿਆਂ ਇਕੋ ਜਿਹੇ ਕੱਪੜੇ ਪਾਏ ਹੋਏ ਸੀ।

8

ਨਿਕ ਵੀ ਆਪਣੀ ਮਾਂ ਨਾਲ ਵਿਆਹ ਲਈ ਪੁੱਜਾ।

9

ਬਾਅਦ ਵਿੱਚ ਚੁੱਪ ਹੋ ਕੇ ਪ੍ਰਿਅੰਕਾ ਨੇ ਮਾਂ ਦਾ ਹੱਥ ਫੜ ਲਿਆ ਤੇ ਮੁਸਕਰਾਉਂਦੇ ਹੋਏ ਵਿਆਹ ਲਈ ਪੁੱਜੀ।

10

ਜਦੋਂ ਪ੍ਰਿਅੰਕਾ ਨੂੰ ਵਿਆਹ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਹ ਭਾਵੁਕ ਹੋ ਗਈ ਸੀ।

11

ਇਸ ਰਿਵਾਜ਼ ਵਿੱਚ ਲਾੜਾ ਤੇ ਲਾੜੀ ਇੱਕ-ਦੂਜੇ ਨੂੰ ਕਿੱਸ ਵੀ ਕਰਦੇ ਹਨ।

12

ਵੇਖੋ ਕੈਥੋਲਿਕ ਰਿਵਾਜ਼ ਨਾਲ ਦੋਵਾਂ ਦਾ ਕਿਸ ਤਰ੍ਹਾਂ ਵਿਆਹ ਹੋਇਆ?

13

ਇੱਕ ਤੇ ਦੋ ਦਸੰਬਰ ਨੂੰ ਇਨ੍ਹਾਂ ਨੇ ਕੈਥੋਲਿਕ ਤੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਹੋਇਆ।

14

ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਅੱਜ People ਮੈਗਜ਼ੀਨ ਨੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਸ ਤੋਂ ਇਲਾਵਾ ਪੀਪਲ ਟੀਵੀ ’ਤੇ ਵਿਆਹ ਦੀਆਂ ਵੀਡੀਓ ਵੀ ਸ਼ੇਅਰ ਕੀਤੀਆਂ ਗਈਆਂ।

  • ਹੋਮ
  • Photos
  • ਮਨੋਰੰਜਨ
  • ਵਿਆਹ ਵੇਲੇ ਭਾਵੁਕ ਹੋਈ ਪ੍ਰਿਅੰਕਾ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.