ਪ੍ਰਿਅੰਕਾ ਨੇ ਪਾਈ 1.8 ਕਰੋੜ ਦੀ ਡ੍ਰੈੱਸ, ਹੀਰਿਆਂ ਦੇ ਗਹਿਣੇ ਤੇ ਪੂਰੀ ਲੁਕ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼
Download ABP Live App and Watch All Latest Videos
View In Appਪ੍ਰਿਅੰਕਾ ਨੇ ਆਪਣੇ ਗਲ਼ ਵਿੱਚ 11,000 ਡਾਲਰ ਦੇ ਟਿਫਨੀ ਦੇ ਹਾਰਡਵੇਅਰ ਬਾਲ ਪੈਂਡੇਂਟ, 55 ਹਜ਼ਾਰ ਡਾਲਰ ਦਾ ਵਿਕਟੋਰੀਆ ਗ੍ਰੈਜੂਏਟਿਡ ਲਾਈਨ ਨੈਕਲੇਸ ਤੇ 165,000 ਡਾਲਰ ਦਾ ਸਰਕਿਟ ਡਾਇਮੰਡ ਨੈਕਲੇਸ ਪਾਇਆ ਸੀ, ਜੋ ਸਾਰਿਆਂ ਲਈ ਖਿੱਚ ਦਾ ਕਾਰਨ ਬਣਿਆ ਹੋਇਆ ਸੀ।
ਪੇਜਸਿਕਸ ਡਾਟਕਾਮ ਮੁਤਾਬਕ ਪ੍ਰਿਅੰਕਾ ਨੇ ਟਿਫਨੀ ਐਂਡ ਕੰਪਨੀ ਦੇ 5,600 ਡਾਲਰ ਦੇ ਡਾਇਮੰਡ ਈਅਰਿੰਗ ਤੇ ਇਸ ਦੀ ਮੈਚਿੰਗ ਦਾ 12,000 ਡਾਲਰ ਦਾ ਬ੍ਰੇਸਲੈਟ ਪਾਇਆ ਸੀ।
ਇਸ ਇਵੈਂਟ ਵਿੱਚ ਆਪਣੀ ਲੁਕ ਨੂੰ ਖ਼ਾਸ ਬਣਾਉਣ ਲਈ ਉਸ ਨੇ ਕਰੋੜਾਂ ਰੁਪਏ ਖ਼ਰਚ ਕੀਤੇ ਹਨ।
ਇਸ ਦੇ ਨਾਲ ਹੀ ਉਸ ਨੇ 50,000 ਡਾਲਰ ਦੀ ਯੀਜੀ ਦੀ ਨਿਊਡ ਪੀਵੀਸੀ ਜੁੱਤੀ ਤੇ 3,620 ਡਾਲਰ ਦੇ ਸਵਰੋਵਸਕੀ ਦੇ ਫੀਦਰ ਬੈਗ ਦਾ ਇਸਤੇਮਾਲ ਕੀਤਾ।
ਬਿਲਬੋਰਡ ਮਿਊਜ਼ਿਕ ਐਵਾਰਡਜ਼ 2019 ਤੋਂ ਪ੍ਰਿਅੰਕਾ ਚੋਪੜਾ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਵੇਖੋ ਹੋਰ ਤਸਵੀਰਾਂ।
ਦੋਵੇਂ ਟੀ ਕਲੈਕਸ਼ਨ ਬਰਾਂਡ ਦੇ ਸਨ। ਇਨ੍ਹਾਂ ਸਭ ਵਿੱਚੋਂ ਸਭ ਤੋਂ ਨਿਰਾਲੀ ਚੀਜ਼ ਪ੍ਰਿਅੰਕਾ ਦਾ ਹਾਰ ਤੇ ਉਸ ਦਾ ਪੈਂਡੇਂਟ ਸੀ।
ਦੱਸਿਆ ਜਾਂਦਾ ਹੈ ਕਿ ਇਸ ਇਵੈਂਟ ਵਿੱਚ ਪ੍ਰਿਅੰਕਾ ਨੇ 1.8 ਕਰੋੜ ਦੀ ਡ੍ਰੈੱਸ ਨਾਲ ਐਂਟੀਕ ਜਿਊਲਰੀ ਨਾਲ ਆਪਣੀ ਲੁਕ ਪੂਰੀ ਕੀਤੀ ਸੀ।
ਇਸ ਤੋਂ ਇਲਾਵਾ ਪ੍ਰਿਅੰਕਾ ਨੇ ਟਿਫਨੀ ਦੇ 2300 ਡਾਲਰ ਦੇ ਟੀ ਵਾਇਰ ਰਿੰਗ, ਟੀ ਟੂ ਚੇਨ ਰਿੰਗ ਤੇ ਦੂਜੀ ਵ੍ਹਾਈਟ ਗੋਲਡ ਟੀ ਵਾਇਰ ਰਿੰਗ ਪਾਈ ਹੋਈ ਸੀ, ਜਿਸ ਦੀ ਕੀਮਤ 850 ਤੇ 825 ਡਾਲਰ ਸੀ।
- - - - - - - - - Advertisement - - - - - - - - -