✕
  • ਹੋਮ

ਨਿਕ ਜੋਨਸ ਨਾਲ ਪ੍ਰਿਅੰਕਾ ਨੇ ਮਨਾਈ ਪਹਿਲੀ ਦੀਵਾਲੀ, ਇੰਜ ਕੀਤਾ ਸੈਲੀਬਰੇਟ

ਏਬੀਪੀ ਸਾਂਝਾ   |  27 Oct 2019 04:46 PM (IST)
ਨਿਕ ਜੋਨਸ ਨਾਲ ਪ੍ਰਿਅੰਕਾ ਨੇ ਮਨਾਈ ਪਹਿਲੀ ਦੀਵਾਲੀ, ਇੰਜ ਕੀਤਾ ਸੈਲੀਬਰੇਟ
1

ਇਸ ਦੌਰਾਨ ਪ੍ਰਿਅੰਕਾ ਚੋਪੜਾ ਸੁਨਹਿਰੀ ਰੰਗ ਦੀ ਸਾੜ੍ਹੀ 'ਚ ਨਜ਼ਰ ਆਈ। ਉਸਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਨਿਕ ਦੇ ਨਾਲ ਦਿਖਾਈ ਦੇ ਰਹੀ ਹੈ।

2

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਪਤੀ ਨਿਕ ਜੋਨਸ ਤੇ ਸਹੁਰਿਆਂ ਨਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਮਨਾਇਆ। ਪ੍ਰਿਅੰਕਾ ਚੋਪੜਾ ਅਤੇ ਅਮਰੀਕਨ ਸਿੰਗਰ ਨੇ ਪਿਛਲੇ ਸਾਲ ਦਸੰਬਰ ਵਿਚ ਇਕ ਦੂਜੇ ਨਾਲ ਵਿਆਹ ਕਰਵਾਇਆ ਸੀ। ਇਹ ਦੋਵਾਂ ਦੀ ਇਕੱਠਿਆਂ ਦੀ ਪਹਿਲੀ ਦੀਵਾਲੀ ਹੈ।

3

ਇਸ ਤੋਂ ਇਲਾਵਾ ਇਕ ਹੋਰ ਤਸਵੀਰ ਵਿਚ ਉਹ ਬਹੁਤ ਸਾਰੇ ਲੋਕਾਂ ਨਾਲ ਬੈਠੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਉਸਨੇ ਦੀਵਾਲੀ ਦੇ ਮੌਕੇ 'ਤੇ ਲਾਈਟਾਂ ਨਾਲ ਸਜੇ ਆਪਣੇ ਘਰ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।

4

ਪ੍ਰਿਅੰਕਾ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਜੋ ਵੀ ਦੀਵਾਲੀ ਮਨਾ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਇਸ ਦੀ ਮੁਬਾਰਕਬਾਦ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ...ਦੀਵਾਲੀ ਦੀਆਂ ਸ਼ੁਭਕਾਮਨਾਵਾਂ।'

5

ਇਸ ਖਾਸ ਮੌਕੇ 'ਤੇ ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਦੇ ਜ਼ਰੀਏ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਕਈ ਸੁੰਦਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

  • ਹੋਮ
  • Photos
  • ਮਨੋਰੰਜਨ
  • ਨਿਕ ਜੋਨਸ ਨਾਲ ਪ੍ਰਿਅੰਕਾ ਨੇ ਮਨਾਈ ਪਹਿਲੀ ਦੀਵਾਲੀ, ਇੰਜ ਕੀਤਾ ਸੈਲੀਬਰੇਟ
About us | Advertisement| Privacy policy
© Copyright@2026.ABP Network Private Limited. All rights reserved.