ਪ੍ਰਿਅੰਕਾ ਨੇ ਮਨਾਇਆ ਪਾਪਾ ਅਸ਼ੋਕ ਦਾ ਜਨਮ ਦਿਨ

ਏਬੀਪੀ ਸਾਂਝਾ   |  24 Aug 2018 03:34 PM (IST)
ਪ੍ਰਿਅੰਕਾ ਨੇ ਮਨਾਇਆ ਪਾਪਾ ਅਸ਼ੋਕ ਦਾ ਜਨਮ ਦਿਨ
1

2

3

4

5

6

ਡਿਨਰ ਤੋਂ ਬਾਅਦ ਪ੍ਰਿਅੰਕਾ, ਜਾਨ੍ਹਵੀ ਨਾਲ ਰੈਸਤਰਾਂ ਤੋਂ ਬਾਹਰ ਆਉਂਦੇ ਹੋਏ ਨਜ਼ਰ ਆਈ। ਦੇਸੀ ਗਰਲ ਇਥੇ ਜਾਨ੍ਹਵੀ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਨਜ਼ਰ ਆਈ।

7

8

9

10

ਲੰਬੇ ਸਮੇਂ ਤੋਂ ਪ੍ਰਿਅੰਕਾ ਚੋਪੜਾ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਉਸ ਨੇ ਨਿਕ ਜੋਨਸ ਨਾਲ ਮੰਗਣੀ ਕੀਤੀ ਹੈ। ਹੁਣ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹਨ। ਅਜਿਹੇ ‘ਚ ਪੀਸੀ ਨੇ ਵੀਰਵਾਰ ਨੂੰ ਆਪਣੇ ਪਾਪਾ ਅਸ਼ੋਕ ਦਾ ਜਨਮ ਦਿਨ ਮਨਾਇਆ।

11

ਅਕੋਸ਼ ਚੋਪੜਾ ਹੁਣ ਇਸ ਦੁਨੀਆ ‘ਚ ਨਹੀਂ ਹਨ। ਇਸ ਮੌਕੇ ਪ੍ਰਿਅੰਕਾ ਨੇ ਉਨ੍ਹਾਂ ਨੂੰ ਕਾਫੀ ਮਿਸ ਕੀਤਾ। ਪ੍ਰਿਅੰਕਾ ਨੇ ਪਾਪਾ ਦੇ ਬਰਥਡੇ ‘ਤੇ ਉਨ੍ਹਾਂ ਲਈ ਇਮੋਸ਼ਨਲ ਪੋਸਟ ਵੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।

12

13

ਪ੍ਰਿਅੰਕਾ ਦੇ ਨਾਲ ਇਸ ਮੌਕੇ ਉਸ ਦੀ ਮਾਂ ਤੇ ਕੁਝ ਕਰੀਬੀ ਮੌਜੂਦ ਸੀ। ਇਸ ਦੇ ਨਾਲ ਹੀ ਪੀਸੀ ਨਾਲ ਬਾਲੀਵੁੱਡ ‘ਚ ਨਿਊਂ ਐਂਟਰੀ ਕਰ ਚੁੱਕੀ ਸ੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਵੀ ਨਜ਼ਰ ਆਈ ਸੀ।

14

  • ਹੋਮ
  • Photos
  • ਮਨੋਰੰਜਨ
  • ਪ੍ਰਿਅੰਕਾ ਨੇ ਮਨਾਇਆ ਪਾਪਾ ਅਸ਼ੋਕ ਦਾ ਜਨਮ ਦਿਨ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ