ਦਿੱਲੀ ’ਚ ਫਿਲਮ ਦੀ ਸ਼ੂਟਿੰਗ ਲਈ ਪਹੁੰਚੀ ਪ੍ਰਿਯੰਕਾ
ਏਬੀਪੀ ਸਾਂਝਾ | 16 Nov 2018 05:26 PM (IST)
1
ਦੋਵੇਂ ਜਣੇ ਸੋਸ਼ਲ ਮੀਡੀਆ ਉੱਤੇ ਜਾਮਾ ਮਸਜਿਦ ਦੇ ਆਸ-ਪਾਸ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।
2
ਇਸ ਤੋਂ ਪਹਿਲਾਂ ਪ੍ਰਿਯੰਕਾ ਤੇ ਫਰਹਾਨ ਅਖ਼ਤਰ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ। ਦਿੱਲੀ ਦੇ ਪ੍ਰਦੂਸ਼ਣ ਤੋਂ ਬਚਣ ਲਈ ਉਨ੍ਹਾਂ ਮਾਸਕ ਪਾਏ ਹੋਏ ਸਨ।
3
ਦਿੱਲੀ ਵਿੱਚ ਫਿਲਮ ਦੀ ਸ਼ੂਟਿੰਗ ਤੇ ਮਸਤੀ ਕਰਨ ਦੌਰਾਨ ਪ੍ਰਿਯੰਕਾ ਫਿਲਮ ਦੀ ਨਿਰਦੇਸ਼ਕ ਸ਼ੋਨਾਲੀ ਘੋਸ਼ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਈ।
4
ਕੈਮਰੇ ਦੇ ਸਾਹਮਣੇ ਮੁਸਕਰਾਉਂਦੀ ਪ੍ਰਿਯੰਕਾ ਚੋਪੜਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
5
ਸੋਸ਼ਲ ਮੀਡੀਆ ’ਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
6
ਦਿੱਲੀ ਦੀ ਜਾਮਾ ਮਸਜਿਦ ਤੋਂ ਸੈਲਫੀ ਕੁਈਨ ਪ੍ਰਿਯੰਕਾ ਚੋਪੜਾ ਨੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
7
ਉਂਜ ਤਾਂ ਪ੍ਰਿਯੰਕਾ ਚੋਪੜਾ ਆਪਣੇ ਵਿਆਹ ਦੀਆਂ ਤਿਆਰੀਆਂ ’ਚ ਮਸਰੂਫ ਹੈ ਪਰ ਅੱਜਕਲ੍ਹ ਉਹ ਦਿੱਲੀ ਵਿੱਚ ਆਪਣੀ ਫਿਲਮ ‘ਦ ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਵੀ ਕਰ ਰਹੀ ਹੈ।