✕
  • ਹੋਮ

ਪ੍ਰਿਅੰਕਾ ਚੋਪੜਾ ਦੀ ਸੇਲਫੀ ਨੇ ਪਾਇਆ ਪੁਆੜਾ

ਏਬੀਪੀ ਸਾਂਝਾ   |  04 Jun 2017 05:54 PM (IST)
ਪ੍ਰਿਅੰਕਾ ਚੋਪੜਾ ਦੀ ਸੇਲਫੀ ਨੇ ਪਾਇਆ ਪੁਆੜਾ
1

ਪ੍ਰਿਅੰਕਾ ਚੋਪੜਾ

2

ਪ੍ਰਿਅੰਕਾ ਚੋਪੜਾ ਸਾਥੀਆਂ ਕਲਾਕਾਰਾਂ ਨਾਲ।

3

ਫਿਲਮ ਦੀ ਪ੍ਰਮੋਸ਼ਨ ਦੌਰਾਨ ਪ੍ਰਿਅੰਕਾ ਚੋਪੜਾ

4

ਪ੍ਰਿਅੰਕਾ ਚੋਪੜਾ ਦਾ ਇੱਕ ਅੰਦਾਜ਼

5

ਪ੍ਰਿਅੰਕਾ ਆਪਣੀ ਹਾਲੀਵੁੱਡ ਦੀ ਫ਼ਿਲਮ ਦੇ ਸਾਥੀ ਐਕਟਰਾਂ ਦੇ ਨਾਲ

6

ਪ੍ਰਿਅੰਕਾ ਚੋਪੜਾ ਆਪਣੀ ਨਵੀਂ ਫ਼ਿਲਮ ਬੇਵਾਚ ਨੂੰ ਲੈ ਕੇ ਚਰਚਾ ਵਿਚ4ਚ ਹੈ। ਇਸ ਦੌਰਾਨ ਉਸ ਨੇ ਆਪਣੇ ਭਰਾ ਸਿਧਾਰਥ ਮਲਹੋਤਰਾ ਨਾਲ ਹੈਲੋ ਕਾਸਟ ਮੈਮੋਰੀਅਲ ਵਿਖੇ ਸੇਲਫੀ ਲਈ। ਇਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪ੍ਰਿਅੰਕਾ ਚੋਪੜਾ ਦੀ ਖ਼ੂਬ ਅਲੋਚਨਾ ਹੋਈ। ਅਸਲ ਵਿੱਚ ਜਿਸ ਥਾਂ ਉੱਤੇ ਪ੍ਰਿਅੰਕਾ ਨੇ ਸੇਲ ਫ਼ੀ ਲਈ ਯੂਰਪ ਵਿੱਚ ਉਨ੍ਹਾਂ ਯਹੂਦੀਆਂ ਦੀ ਯਾਦ ਵਿੱਚ ਬਣਾਈ ਗਈ ਸੀ ਜਿੰਨਾ ਦਾ ਕਤਲ ਹਿਟਲਰ ਨੇ ਕਰ ਦਿੱਤਾ ਸੀ।

  • ਹੋਮ
  • Photos
  • ਖ਼ਬਰਾਂ
  • ਪ੍ਰਿਅੰਕਾ ਚੋਪੜਾ ਦੀ ਸੇਲਫੀ ਨੇ ਪਾਇਆ ਪੁਆੜਾ
About us | Advertisement| Privacy policy
© Copyright@2026.ABP Network Private Limited. All rights reserved.