ਦਿਓਰ ਦੇ ਵਿਆਹ 'ਚ ਪ੍ਰਿਅੰਕਾ ਚੋਪੜਾ ਬਣੀ ਗੁਲਾਬੋ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 30 Jun 2019 05:58 PM (IST)
1
2
3
ਤਸਵੀਰਾਂ: ਮਾਨਵ ਮੰਗਲਾਨੀ
4
ਦੋਵਾਂ ਨੇ ਇਸਾਈ ਤੇ ਭਾਰਤੀ ਰਿਵਾਜ਼ਾਂ ਮੁਤਾਬਕ ਦੋ ਵਾਰ ਵਿਆਹ ਕਰਵਾਇਆ ਸੀ।
5
ਪ੍ਰਿਅੰਕਾ ਤੇ ਨਿਕ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਹੈ।
6
ਵਿਆਹ ਵਿੱਚ ਮੌਜੂਦ ਮਹਿਮਾਨ ਵੀ ਦੇਸੀ ਗਰਲ ਦੀਆਂ ਤਸਵੀਰਾਂ ਲੈਂਦੇ ਦਿਖਾਈ ਦਿੱਤੇ।
7
ਇਸ ਦੌਰਾਨ ਪ੍ਰਿਅੰਕਾ ਨੇ ਉੱਥੇ ਫੋਟੋਸ਼ੂਟ ਵੀ ਕਰਵਾਇਆ।
8
ਦੋਵਾਂ ਜਣਿਆਂ ਦੀ ਪਰਿਵਾਰਿਕ ਤਸਵੀਰ।
9
ਉਸ ਨੇ ਹਲਕੇ ਗੁਲਾਬੀ ਰੰਗ ਦੀ ਸਾੜੀ ਨਾਲ ਹਲਕੇ ਗਹਿਣੇ ਪਾਏ ਸੀ। ਵਾਲਾਂ ਦਾ ਜੂੜਾ ਬਣਾਇਆ ਸੀ। ਨਿੱਕ ਨੇ ਕਾਲੇ ਰੰਗ ਦਾ ਟਕਸੀਡੋ ਪਾਇਆ ਸੀ।
10
ਨਵੀ ਵਿਆਹੀ ਜੋੜੀ ਤੋਂ ਇਲਾਵਾ ਸਭ ਤੋਂ ਜ਼ਿਆਦਾ ਪ੍ਰਿਅੰਕਾ ਚੋਪੜਾ ਦੀ ਲੁਕ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ।
11
ਸ਼ਨੀਵਾਰ ਨੂੰ ਸੋਫੀ ਤੇ ਜੋ ਨੇ ਦੂਜੀ ਵਾਰ ਇੱਕ-ਦੂਜੇ ਨਾਲ ਵਿਆਹ ਕਰਾਇਆ। ਵਿਆਹ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
12
'ਗੇਮ ਆਫ ਥ੍ਰੋਨਜ਼' ਸਟਾਰ ਸੋਫੀ ਟਰਨਰ ਤੇ ਅਮਰੀਕੀ ਗਾਇਕ ਜੋ ਜੋਨਸ ਦੇ ਫਰਾਂਸ ਵਿੱਚ ਹੋਏ ਵਿਆਹ ਵਿੱਚ ਅਦਾਕਾਰਾ ਪ੍ਰਿਅੰਕਾ ਚੋਪੜਾ ਭਾਰਤੀ ਲਿਬਾਸ ਵਿੱਚ ਨਜ਼ਰ ਆਈ।
= 12">