ਜਰਮਨੀ 'ਚ PM ਮੋਦੀ ਤੇ ਪ੍ਰਿਅੰਕਾ ਚੋਪੜਾ
ਏਬੀਪੀ ਸਾਂਝਾ | 30 May 2017 05:52 PM (IST)
1
ਪ੍ਰਿਅੰਕਾ ਚੋਪੜਾ ਆਪਣੀ ਪਹਿਲੀ ਹਾਲੀਵੁੱਡ ਫ਼ਿਲਮ Baywatch ਦੀ ਪ੍ਰਮੋਸ਼ਨ ਲਈ ਜਰਮਨੀ ਪਹੁੰਚੀ ਹੋਈ ਹੈ।
2
ਜਿਸ ਦੌਰਾਨ ਉਨ੍ਹਾਂ ਲਿਖਿਆ ਮੋਦੀ ਸਰ, ਮੁਲਾਕਾਤ ਦਾ ਵਕਤ ਦੇਣ ਲਈ ਧੰਨਵਾਦ।
3
ਮੁਲਾਕਾਤ ਦੀ ਤਸਵੀਰ ਪ੍ਰਿਯੋਕਾ ਚੋਪੜਾ ਨੇ ਟਵੀਟਰ ਉੱਤੇ ਸ਼ੇਅਰ ਵੀ ਕੀਤੀ ਹੈ।
4
ਜਰਮਨੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਕਟਰ ਪ੍ਰਿਅੰਕਾ ਚੋਪੜਾ ਨਾਲ ਮੁਲਾਕਾਤ ਕੀਤੀ।
= 4">