ਵਿਆਹ ਪਿੱਛੋਂ ਨਿਕ ਨਾਲ ਇਸ ਆਲੀਸ਼ਾਨ ਘਰ 'ਚ ਰਹਿ ਰਹੀ ਪ੍ਰਿਅੰਕਾ, ਕੀਮਤ ਜਾਣ ਰਹਿ ਜਾਓਗੇ ਦੰਗ
ਏਬੀਪੀ ਸਾਂਝਾ | 18 Feb 2019 06:56 PM (IST)
1
ਇਨ੍ਹਾਂ ਤਸਵੀਰਾਂ ਵਿੱਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ।
2
3
4
5
6
7
ਵੇਖੋ ਹੋਰ ਤਸਵੀਰਾਂ।
8
ਇਸ ਵਿੱਚ 5 ਬੈਡਰੂਮ ਤੇ 4 ਬਾਥਰੂਮ ਹਨ।
9
ਇਸ ਮੈਂਸ਼ਨ ਦਾ ਕੁੱਲ ਖੇਤਰ 4,129 ਵਰਗ ਫੁੱਟ ਹੈ।
10
ਇਸ ਆਲੀਸ਼ਾਨ ਮੈਂਸ਼ਨ ਦੀ ਕੀਮਤ 6.5 ਮਿਲੀਅਨ ਡਾਲਰ ਯਾਨੀ 46 ਕਰੋੜ 50 ਲੱਖ ਰੁਪਏ ਹੈ।
11
ਕੁਝ ਤਸਵੀਰਾਂ ਵਿੱਚ ਉਹ ਆਪਣੇ ਪੈੱਟ ਨਾਲ ਖੇਡ ਰਹੀ ਹੈ।
12
ਹਾਲ ਹੀ ਵਿੱਚ ਪ੍ਰਿਅੰਕਾ ਨੇ ਇਸ ਮੈਂਸ਼ਨ ਵਿੱਚੋਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ।
13
ਨਿਕ ਨੇ ਦੱਸਿਆ ਕਿ ਇਹ ਮੈਂਸ਼ਨ ਉਸ ਦੀ ਪ੍ਰੇਮਿਕਾ ਪ੍ਰਿਅੰਕਾ ਚੋਪੜਾ ਲਈ ਹੈ।
14
ਓਪਨ ਪੂਲ ਵੀ ਹੈ ਜਿੱਥੋਂ ਪਹਾੜੀਆਂ ਸਾਫ ਨਜ਼ਰ ਆਉਂਦੀਆਂ ਹਨ।
15
ਨਿਕ ਨੇ ਪ੍ਰਿਅੰਕਾ ਨੂੰ ਜੁਲਾਈ ਵਿੱਚ ਪ੍ਰੋਪੋਜ਼ ਕਰਨ ਤੋਂ ਪਹਿਲਾਂ ਹੀ ਇਹ ਮੈਂਸ਼ਨ ਬੁਕ ਕਰਵਾ ਲਿਆ ਸੀ।
16
ਅਕਤੂਬਰ 2018 ਵਿੱਚ ਨਿਕ ਜੋਨਾਸ ਲਾਸ ਏਂਜਲਸ, ਬੇਵਰਲੀ ਹਿੱਲਸ ’ਤੇ ਇੱਕ ਮੈਂਸ਼ਨ ਖਰੀਦਣ ਕਰਕੇ ਚਰਚਾ ਵਿੱਚ ਆਇਆ ਸੀ।