ਪ੍ਰਿਅੰਕਾ-ਨਿਕ ਦੇ ਸੰਗੀਤ ਤੇ ਮਹਿੰਦੀਆਂ ਦੀਆਂ ਤਸਵੀਰਾਂ
ਏਬੀਪੀ ਸਾਂਝਾ | 02 Dec 2018 11:00 AM (IST)
1
ਇਨ੍ਹਾਂ ਤਸਵੀਰਾਂ ਨੂੰ ਦੇਸੀ ਗਰਲ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ।
2
ਤਸਵੀਰਾਂ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਦੀ ਮਹਿੰਦੀ ਤੇ ਸੰਗੀਤ ਸੈਰੇਮਨੀ ਵਿੱਚ ਖੂਬ ਧਮਾਲ ਹੋਈ ਹੈ।
3
ਪ੍ਰਿਅੰਕਾ ਨੇ ਇਸ ਖ਼ਾਸ ਮੌਕੇ ’ਤੇ ਡਿਜ਼ਾਇਨਰ ਅਬੂ ਜਾਨੀ ਸੰਦੀਪ ਖੋਸਲਾ ਦਾ ਲਹਿੰਗਾ ਪਾਇਆ ਸੀ।
4
ਇਸ ਤਸਵੀਰ ਵਿੱਚ ਨਿਕ ਦੇ ਦੋਸਤਾਂ ਨੇ ਉਸ ਨੂੰ ਮੋਢਿਆਂ ’ਤੇ ਚੁੱਕਿਆ ਹੋਇਆ ਹੈ।
5
ਇਸ ਤਸਵੀਰ ਵਿੱਚ ਪ੍ਰਿਅੰਕਾ ਨਾਲ ਪਰਿਨੀਤੀ ਚੋਪੜਾ ਤੇ ਉਸ ਦਾ ਜਠਾਣੀ ਸੋਫੀ ਟਰਨਰ ਵੀ ਨਜ਼ਰ ਆ ਰਹੀਆਂ ਹਨ।
6
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੀ ਮਹਿੰਦੀ ਤੇ ਸੰਗੀਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।