ਨਿੱਕ-ਪ੍ਰਿਅੰਕਾ ਨੇ Cannes 'ਚ ਹੋਸਟ ਕੀਤੀ ਡਿਨਰ ਪਾਰਟੀ, ਬਾਲੀਵੁੱਡ ਸੁੰਦਰੀਆਂ ਨੇ ਜੀਜੇ ਨੂੰ ਸੁਣਾਈਆਂ 'ਸਿੱਠਣੀਆਂ'
ਏਬੀਪੀ ਸਾਂਝਾ | 20 May 2019 09:05 PM (IST)
1
2
3
4
ਤਸਵੀਰਾਂ ਵਿੱਚ ਹਿਨਾ ਖ਼ਾਨ, ਹੁਮਾ ਕੁਰੈਸ਼ੀ, ਡਾਇਨਾ ਪੇਂਟੀ ਵੀ ਦਿਖਾਈ ਦੇ ਰਹੀ ਹੈ।
5
ਇਸ ਮੌਕੇ ਬਾਲੀਵੁੱਡ ਦੀਆਂ ਸੁੰਦਰੀਆਂ ਨੇ ਪ੍ਰਿਅੰਕਾ ਤੇ ਉਸ ਦੇ ਪਤੀ ਨਾਲ ਖ਼ੂਬ ਮਸਤੀ ਕੀਤੀ।
6
ਦੇਖੋ ਕੁਝ ਹੋਰ ਤਸਵੀਰਾਂ।
7
8
ਇਸ ਪਾਰਟੀ ਵਿੱਚ ਨਿੱਕ-ਪ੍ਰਿਅੰਕਾ ਨੇ ਸਾਰਿਆਂ ਨੂੰ ਨਿੱਜੀ ਤੌਰ 'ਤੇ ਸੱਦਾ ਦਿੱਤਾ ਤੇ ਹੁਣ ਇਸ ਮਿਲਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾ ਰਹੀਆਂ ਹਨ।
9
ਦੁਨੀਆ ਭਰ ਵਿੱਚ ਇਨ੍ਹੀਂ ਦਿਨੀਂ ਕਾਨਸ ਫੈਸਟੀਵਲ ਦੀ ਧੁੰਮ ਹੈ। ਇਸ ਕੌਮਾਂਤਰੀ ਫ਼ਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਲਈ ਕਾਫੀ ਸਾਰੀਆਂ ਬਾਲੀਵੁੱਡ ਸੁੰਦਰੀਆਂ ਵੀ ਗਈਆਂ ਹਨ। ਅਜਿਹੇ ਵਿੱਚ ਕੌਮਾਂਤਰੀ ਸਟਾਰ ਬਣ ਚੁੱਕੀ ਪ੍ਰਿਅੰਕਾ ਚੋਪੜਾ ਅਤੇ ਉਸ ਦੇ ਪਤੀ ਨਿੱਕ ਜੋਨਾਸ ਨੇ ਸਾਰਿਆਂ ਨੂੰ ਰਾਤ ਦੇ ਖਾਣੇ 'ਤੇ ਸੱਦਾ ਦਿੱਤਾ।