✕
  • ਹੋਮ

ਬ੍ਰਿਟੇਨ ਦੇ ਸ਼ਾਹੀ ਵਿਆਹ 'ਚ 'ਦੇਸੀ ਗਰਲ' ਨੇ ਲਾਈਆਂ ਰੌਣਕਾਂ

ਏਬੀਪੀ ਸਾਂਝਾ   |  19 May 2018 04:22 PM (IST)
1

ਅਜੇ ਤੱਕ ਪ੍ਰਿਅੰਕਾ ਨੇ ਆਪਣੀ ਡ੍ਰੈਸ ਬਾਰੇ ਨਹੀਂ ਦੱਸਿਆ ਕਿ ਉਹ ਕੀ ਪਹਿਨ ਰਹੀ ਹੈ।

2

ਦੁਨੀਆ ਦੀਆਂ ਹੋਰ ਕਈ ਵੱਡੀਆਂ ਹਸਤੀਆਂ ਇਸ ਵਿਆਹ 'ਚ ਸ਼ਾਮਿਲ ਹੋ ਰਹੀਆਂ ਹਨ।

3

ਹਾਲ ਹੀ 'ਚ ਦੋਵਾਂ ਨੇ ਮੰਗਨੀ ਕਰਾਈ ਸੀ। ਜਿਸਤੋਂ ਬਾਅਦ ਇਹ ਤੈਅ ਹੋ ਗਿਆ ਸੀ ਕਿ ਮੇਘਨਾ ਛੇਤੀ ਹੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਨੂੰਹ ਬਣਨ ਜਾ ਰਹੀ ਹੈ।

4

ਮੇਘਨਾ ਮਾਰਕੇਲ ਤੇ ਉਸਦੇ ਪਤੀ ਪ੍ਰਿੰਸ ਹੈਰੀ ਕਾਫੀ ਲੰਮੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

5

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਮੇਘਨਾ ਮਾਰਕੇਲ ਦੀ ਮੁਲਾਕਾਤ ਇਕ ਅੰਤਰ-ਰਾਸ਼ਟਰੀ ਮਹਿਲਾ ਸਮਾਗਮ 'ਤੇ ਹੋਈ ਸੀ। ਦੱਸਿਆ ਜਾਂਦਾ ਹੈ ਕਿ ਹੁਣ ਪ੍ਰਿਅੰਕਾ ਤੇ ਮੇਘਨਾ ਬੇਹੱਦ ਕਰੀਬੀ ਦੋਸਤ ਹਨ।

6

ਮੇਘਨਾ ਮਾਰਕੇਲ ਤੇ ਪ੍ਰਿੰਸ ਹੈਰੀ ਦਾ ਵਿਆਹ ਅੱਜ ਲੰਦਨ 'ਚ ਹੋ ਰਿਹਾ ਹੈ।

7

ਪ੍ਰਿਅੰਕਾ ਚੋਪੜਾ ਆਪਣੀ ਦੋਸਤ ਤੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਦੂਜੀ ਨੂੰਹ ਬਣਨ ਜਾ ਰਹੀ ਮੇਘਨਾ ਮਾਰਕੇਲ ਦੇ ਵਿਆਹ ਸਮਾਰੋਹ 'ਚ ਸ਼ਾਮਿਲ ਹੋਣ ਲਈ ਲੰਦਨ ਪਹੁੰਚ ਗਈ ਹੈ।

  • ਹੋਮ
  • Photos
  • ਖ਼ਬਰਾਂ
  • ਬ੍ਰਿਟੇਨ ਦੇ ਸ਼ਾਹੀ ਵਿਆਹ 'ਚ 'ਦੇਸੀ ਗਰਲ' ਨੇ ਲਾਈਆਂ ਰੌਣਕਾਂ
About us | Advertisement| Privacy policy
© Copyright@2026.ABP Network Private Limited. All rights reserved.