ਬੰਬਲ ਡੇਟਿੰਗ ਐਪ ਦੇ ਇਵੈਂਟ 'ਚ ਪ੍ਰਿਅੰਕਾ ਨੇ ਦਿਖਾਇਆ ਖ਼ੂਬਸੂਰਤ ਅੰਦਾਜ਼, ਵੇਖੋ ਤਸਵੀਰਾਂ
ਏਬੀਪੀ ਸਾਂਝਾ | 14 Jun 2019 02:51 PM (IST)
1
2
3
ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਏਗੀ।
4
'ਦ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਹਾਲ ਹੀ ਵਿੱਚ ਖ਼ਤਮ ਹੋਈ ਹੈ।
5
ਫ਼ਿਲਮਾਂ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ 'ਦ ਸਕਾਈ ਇਜ਼ ਪਿੰਕ' ਵਿੱਚ ਨਜ਼ਰ ਆਏਗੀ।
6
ਦੱਸ ਦੇਈਏ ਇਹ ਡੇਟਿੰਗ ਐਪ ਖ਼ਾਸਕਰ ਮਹਿਲਾਵਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਇਸ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਬਿਹਤਰੀਨ ਫੀਚਰਸ ਤਿਆਰ ਕੀਤੇ ਗਏ ਹਨ।
7
ਇਸ ਖ਼ਾਸ ਮੌਕੇ ਲਈ ਪ੍ਰਿਅੰਕਾ ਨੇ ਸੰਤਰੀ ਰੰਗ ਦੀ ਡ੍ਰੈੱਸ ਪਾਈ ਸੀ।
8
ਦੱਸ ਦੇਈਏ ਪ੍ਰਿਅੰਕਾ ਚੋਪੜਾ ਡੇਟਿੰਗ ਬੰਬਲ ਐਪ ਦੀ ਬਰਾਂਡ ਅੰਬੈਸਡਰ ਹੈ ਤੇ ਉਸੇ ਦੀ ਇਵੈਂਟ ਲਈ ਪ੍ਰਿਅੰਕਾ ਇੱਥੇ ਪਹੁੰਚੀ ਸੀ।
9
ਆਪਣੇ ਸਟਾਈਲ ਤੇ ਅਦਾਵਾਂ ਕਰਕੇ ਚਰਚਾ ਵਿੱਚ ਰਹਿਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਮੁੰਬਈ ਦੇ ਇਵੈਂਟ ਵਿੱਚ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ।