ਵਿਆਹ ਦੀ ਖੁਸ਼ੀ ‘ਚ ਪ੍ਰਿਅੰਕਾ ਦੀ ਪਾਰਟੀ 'ਚ ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ
ਇੰਨਾ ਹੀ ਨਹੀਂ ਬੈਚਲਰ ਪਾਰਟੀ ਦੀ ਵੀਡੀਓ ਵੀ ਸਾਹਮਣੇ ਆਈ ਜਿਸ ‘ਚ ਉਸ ਨੇ ਆਪਣੀ ਜਠਾਣੀ ਨੂੰ ਪਿੱਠ ‘ਤੇ ਬੈਠਾ ਰੱਖਿਆ ਹੈ ਤੇ ਉਹ ਉਸ ਨੂੰ ਲੈ ਕੇ ਨਿਊਯਾਰਕ ਦੀਆਂ ਸੜਕਾਂ ਦੀ ਸੈਰ ਕਰ ਰਹੀ ਹੈ।
ਪ੍ਰਿਅੰਕਾ ਨੇ ਇਸ ਡ੍ਰੈਸ ‘ਚ ਕਈ ਪੋਜ਼ ਦੇ ਕੇ ਤਸਵੀਰਾਂ ਖਿਚਾਈਆਂ।
ਪ੍ਰਿਅੰਕਾ ਨੇ ਇਸ ਪਾਰਟੀ ‘ਚ ਖੂਬ ਡ੍ਰਿੰਕਸ ਇੰਜੁਆਏ ਕਰਦੀ ਵੀ ਨਜ਼ਰ ਆਈ।
ਮਸਤੀ ਨਾਲ ਪ੍ਰਿਅੰਕਾ ਦੀ ਲੁੱਕ ਵੀ ਕਾਫੀ ਸੁਰਖੀਆਂ ‘ਚ ਹੈ। ਉਸ ਨੇ ਮਿੰਨੀ ਐਂਬਲਿਸਡਕ ਡ੍ਰੈੱਸ ਪਾਈ ਜਿਸ ‘ਤੇ ਫਲੌਰੀ ਵਾਈਟ ਸ਼ਰਟ ਪਾਇਆ ਸੀ।
ਇਸ ਤੋਂ ਪਹਿਲਾਂ ਪ੍ਰਿੰਅਕਾ ਆਪਣੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਚੁੱਕੀ ਹੈ ਜਿਸ ‘ਚ ਉਸ ਦੇ ਨਾਲ ਸੋਨਾਲੀ ਤੇ ਨੀਤੂ ਸਿੰਘ ਨਜ਼ਰ ਆਈਆਂ ਸੀ।
ਇਸ ਪਾਰਟੀ ‘ਚ ਉਸ ਦੀਆਂ ਵਿਦੇਸ਼ੀ ਦੋਸਤਾਂ ਨਾਲ ਭੈਣ ਪਰੀਨੀਤੀ ਚੋਪੜਾ ਵੀ ਖੂਬ ਮਸਤੀ ਕਰਦੀ ਨਜ਼ਰ ਆਈ।
ਹਾਲ ਹੀ ‘ਚ ਪਿੱਗੀ ਚੋਪਸ ਨੇ ਨਿਊਯਾਰਕ ‘ਚ ਬੈਚਲਰ ਪਾਰਟੀ ਦਿੱਤੀ ਜਿਸ ਦੀਆਂ ਤਸਵੀਰਾਂ ਉਸ ਨੇ ਖੁਦ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀਆਂ।
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਕਦੋਂ ਵਿਆਹ ਕਰ ਰਹੇ ਹਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਪਰ ਇਨ੍ਹਾਂ ਖ਼ਬਰਾਂ ‘ਚ ਹੀ ਪੀਸੀ ਆਪਣੇ ਵਿਆਹ ਤੋਂ ਪਹਿਲਾਂ ਦਾ ਸਮਾਂ ਖੂਬ ਇੰਜੁਆਏ ਕਰ ਰਹੀ ਹੈ।