ਦੇਸੀ ਗਰਲ ਨੇ ਜਠਾਣੀ ਦਾ ਕੀਤਾ ਸ਼ਾਨਦਾਰ ਸਵਾਗਤ
ਇਹ ਜੋੜੀ ਪਹਿਲੀ ਦਸੰਬਰ ਨੂੰ ਇਸਾਈ ਕ੍ਰਿਸਚਨ ਰੀਤੀ ਰਿਵਾਜ਼ਾਂ ਤੇ 2 ਸਤੰਬਰ ਨੂੰ ਹਿੰਦੂ ਰਿਵਾਜ਼ ਨਾਲ ਜੋਧਪੁਰ ਵਿੱਚ ਵਿਆਹ ਕਰਨਗੇ।
ਕੱਲ੍ਹ ਦੀ ਪਾਰਟੀ ਵਿੱਚ ਨਿਕ ਜੋਨਸ ਨੇ ਵੀ ਕਾਫੀ ਮਸਤੀ ਕੀਤੀ।
ਸੋਫੀ ਪ੍ਰਿਯੰਕਾ ਦੀ ਬੈਚਲਰ ਪਾਰਟੀ ਵਿੱਚ ਵੀ ਨਜ਼ਰ ਆਈ ਸੀ।
ਇਸ ਤੋਂ ਪਹਿਲਾਂ ਕਈ ਵਾਰ ਹਾਲੀਵੁੱਡ ਵਿੱਚ ਹੋਣ ਵਾਲੇ ਵੱਡੇ ਈਵੈਂਟ ਵਿੱਚ ਪ੍ਰਿਯੰਕਾ ਤੇ ਸੋਫੀ ਇਕੱਠੀਆਂ ਨਜ਼ਰ ਆ ਚੁੱਕੀਆਂ ਹਨ।
ਸੋਫੀ ਹਾਲੀਵੁੱਡ ਦੀ ਵੱਡੀ ਸਟਾਰ ਹੈ। ਉਸ ਨੂੰ ਗੇਮ ਆਫ ਥਰੋਨਜ਼ ਵਿੱਚ ਸੈਂਸਾ ਸਟਾਰਕ ਦੀ ਭੂਮਿਕਾ ਨਾਲ ਮਕਬੂਲੀਅਤ ਮਿਲੀ ਹੈ।
ਸੋਫੀ ਨਾਲ ਪ੍ਰਿਯੰਕਾ ਚੋਪੜਾ।
ਚਾਰੇ ਸਿਤਾਰੇ ਇੱਕੋ ਗੱਡੀ ਵਿੱਚ ਬੈਠ ਕੇ ਪਾਰਟੀ ਵਾਲੀ ਥਾਂ ਪੁੱਜੇ।
ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਪ੍ਰਿਯੰਕਾ ਦੀ ਆਪਣੀ ਜਠਾਣੀ ਨਾਲ ਚੰਗੀ ਬੌਂਡਿੰਗ ਹੈ।
ਕੱਲ੍ਹ ਆਪਣੇ ਜੇਠ ਤੇ ਜਠਾਣੀ ਦੇ ਸਵਾਗਤ ਵਿੱਚ ਪ੍ਰਿਯੰਕਾ ਨੇ ਧਮਾਕੇਦਾਰ ਪਾਰਟੀ ਰੱਖੀ।
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ। ਵਿਆਹ ਵਿੱਚ ਸ਼ਾਮਲ ਹੋਣ ਲਈ ਨਿੱਕ ਦਾ ਭਰਾ ਜੋ ਜੋਨਸ ਆਪਣੀ ਮੰਗੇਤਰ ਸੋਫੀ ਟਰਨਰ ਨਾਲ ਮੁੰਬਈ ਪਹੁੰਚ ਚੁੱਕਾ ਹੈ।