✕
  • ਹੋਮ

ਵਾਡਰਾ ਨੇ ਟਵਿੱਟਰ ਰਾਹੀਂ ਆਖਿਆ HAPYY BIRTHDAY ਪ੍ਰਿਅੰਕਾ

ਏਬੀਪੀ ਸਾਂਝਾ   |  12 Jan 2017 10:27 AM (IST)
1

ਪ੍ਰਿਅੰਕਾ ਗਾਂਧੀ ਅਤੇ ਰੋਬਰਟ ਵਾਡਰਾ ਦੇ ਵਿਆਹ ਦੀ ਤਸਵੀਰ

2

Sonia Gaਪ੍ਰਿਅੰਕਾ ਗਾਂਧੀ ਪਤੀ ਰੋਬਰਟ ਵਾਡਰਾ ਅਤੇ ਬੱਚਿਆਂ ਨਾਲ ।ndhi

3

ਪ੍ਰਿਅੰਕਾ ਗਾਂਧੀ ਵਾਡਰਾ ਦਾ ਅੱਜ ਜਨਮ ਦਿਨ ਹੈ। ਅੱਜ ਦੇ ਦਿਨ 1972 ਵਿੱਚ ਪ੍ਰਿਅੰਕਾ ਦਾ ਦਿੱਲੀ ਵਿੱਚ ਜਨਮ ਹੋਇਆ ਸੀ।

4

ਪ੍ਰਿਅੰਕਾ ਗਾਂਧੀ ਵਿਚੋਂ ਲੋਕਾਂ ਨੂੰ ਉਸ ਦੀ ਦਾਦੀ ਇੰਦਰਾ ਗਾਂਧੀ ਦੀ ਝਲਕ ਨਜ਼ਰ ਆਉਂਦੀ ਹੈ।

5

ਪ੍ਰਿਅੰਕਾ ਫ਼ਿਲਹਾਲ ਹਰ ਰਾਜਨੀਤੀ ਵਿੱਚ ਸਰਗਰਮ ਨਹੀਂ ਹਨ ਪਰ ਉਹ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਜ਼ਰੂਰ ਕਰਦੇ ਹਨ।

6

ਪਤੀ ਰੋਬਰਟ ਨੇ ਟਵਿੱਟ ਕਰਕੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।

  • ਹੋਮ
  • Photos
  • ਖ਼ਬਰਾਂ
  • ਵਾਡਰਾ ਨੇ ਟਵਿੱਟਰ ਰਾਹੀਂ ਆਖਿਆ HAPYY BIRTHDAY ਪ੍ਰਿਅੰਕਾ
About us | Advertisement| Privacy policy
© Copyright@2026.ABP Network Private Limited. All rights reserved.