ਪ੍ਰਿਅੰਕਾ ਕਰਵਾਏਗੀ 11 ਸਾਲ ਛੋਟੇ ਮੁੰਡੇ ਨਾਲ ਵਿਆਹ
ਜਿਸ ਕਾਰਨ ਪ੍ਰਸ਼ੰਸਕ ਹੋਰ ਬੇਚੈਨ ਹੋ ਰਹੇ ਹਨ ਤੇ ਜਲਦ ਤੋਂ ਜਲਦ ਪ੍ਰਿਅੰਕਾ ਦੇ ਬਿਆਨ ਦੇ ਇੰਤਜ਼ਾਰ 'ਚ ਹਨ।
Download ABP Live App and Watch All Latest Videos
View In Appਹਾਲਾਂਕਿ ਪ੍ਰਿਅੰਕਾ ਨੇ ਅਜੇ ਤੱਕ ਨਾ ਆਪਣੇ ਵਿਆਹ ਬਾਰੇ ਤੇ ਨਾ ਭਾਰਤ ਦੀ ਕਾਸਟ ਨੂੰ ਲੈਕੇ ਕੋਈ ਪ੍ਰਤੀਕਿਰਿਆ ਦਿੱਤੀ ਹੈ।
ਜਿਸ ਤਰ੍ਹਾਂ ਅਲੀ ਅੱਬਾਸ ਜ਼ਫਰ ਨੇ ਇਹ ਟਵੀਟ ਕੀਤਾ ਹੈ ਉਸ ਤੋਂ ਇਹ ਅੰਦਾਜ਼ਾ ਲਾਉਣਾ ਲਾਜ਼ਮੀ ਹੈ।
ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਪ੍ਰਿਅੰਕਾ ਛੇਤੀ ਹੀ ਨਿਕ ਨਾਲ ਵਿਆਹ ਕਰਨ ਵਾਲੀ ਹੈ ਜਿਸ ਕਾਰਨ ਉਨ੍ਹਾਂ ਭਾਰਤ ਦੀ ਕਾਸਟ 'ਚੋਂ ਆਪਣਾ ਨਾਂਅ ਹਟਾ ਲਿਆ ਹੈ।
ਉਨ੍ਹਾਂ ਦੀ ਅਲੀ ਦੇ ਟਵੀਟ ਤੋਂ ਉਤਸੁਕਤਾ ਦਿਖਾਈ ਦੇ ਰਹੀ ਹੈ।
ਅਲੀ ਅੱਬਾਸ ਜ਼ਫਰ ਨੇ ਇਸ ਟਵੀਟ ਨੂੰ ਦੇਖਦਿਆਂ ਹੀ ਪ੍ਰਿਅੰਕਾ ਦੇ ਪ੍ਰਸ਼ੰਸਕਾਂ 'ਚ ਕਾਫੀ ਖਲਬਲੀ ਦੇਖਣ ਨੂੰ ਮਿਲ ਰਹੀ ਹੈ।
ਅਲੀ ਅੱਬਾਸ ਜ਼ਫਰ ਨੇ ਲਿਖਿਆ ਕਿ ਪ੍ਰਿਅੰਕਾ ਚੋਪੜਾ ਫਿਲਮ 'ਭਾਰਤ' ਦਾ ਹਿੱਸਾ ਨਹੀਂ। ਪ੍ਰਿਅੰਕਾ ਨੇ 'ਨਿਕ ਆਫ ਟਾਇਮ' 'ਚ ਆਪਣੇ ਫੈਸਲੇ ਬਾਰੇ ਦੱਸਿਆ ਜਿਸ ਤੋਂ ਬਾਅਦ ਅਸੀਂ ਸਾਰੇ ਖੁਸ਼ ਹਾਂ। ਭਾਰਤ ਦੀ ਪੂਰੀ ਟੀਮ ਵੱਲੋਂ ਪ੍ਰਿਅੰਕਾ ਨੂੰ ਮੁਬਾਰਕਬਾਦ।
ਜੋ ਵੀ ਇਸ ਟਵੀਟ ਦੇ ਰੂ-ਬ-ਰੂ ਹੋ ਰਿਹਾ ਹੈ ਉਸ ਦਾ ਆਪਣਾ ਅੰਦਾਜ਼ਾ ਹੈ। ਅਜੇ ਤੱਕ ਪ੍ਰਿਅੰਕਾ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ।
ਹਾਲ ਹੀ 'ਚ ਡਾਇਰੈਕਟਰ ਅਲੀ ਅੱਬਾਸ ਜ਼ਫਰ ਨੇ ਇਕ ਟਵੀਟ ਕੀਤਾ ਹੈ ਜਿਸ ਤੋਂ ਬਾਅਦ ਪ੍ਰਿਅੰਕਾ ਤੇ ਦੀ ਲਵ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਕਈ ਕਿਆਸਰਾਈਆਂ ਹਨ।
ਨਿੱਕ ਪ੍ਰਿਅੰਕਾ ਲਈ ਕਾਫੀ ਸੀਰੀਅਸ ਹਨ। ਨਿੱਕ ਤੇ ਪ੍ਰਿਅੰਕਾ ਨੂੰ ਹੁਣ ਲੰਦਨ 'ਚ ਸਪੌਟ ਕੀਤਾ ਗਿਆ ਸੀ।
ਦੋਵੇਂ ਹੀ ਆਪਣੇ ਵਿਆਹ ਤੇ ਮੰਗਣੀ ਲਈ ਬੇਹੱਦ ਉਤਸੁਕ ਹਨ।
people.com ਦੀ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਕਿ ਨਿਕ ਨੇ ਮੰਗਣੀ ਦੀਆਂ ਖ਼ਬਰਾਂ ਦੀ ਪੁਸ਼ਟੀ ਕਰ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਨਿਕ ਨੇ ਪ੍ਰਿਅੰਕਾ ਲਈ ਮੰਗਣੀ ਦੀ ਮੁੰਦਰੀ ਨਿਊਯਾਰਕ ਦੇ ਟਿਫੈਨੀ ਸਟੋਰ ਤੋਂ ਖਰੀਦੀ ਹੈ।
ਇਸ ਜੋੜੀ ਦੀ ਪਹਿਲੀ ਮੁਲਾਕਾਤ ਸਾਲ 2017 'ਚ ਨਿਊਯਾਰਕ 'ਚ ਮੀਟ ਗਾਲਾ ਦੌਰਾਨ ਹੋਈ ਸੀ ਤੇ ਬਾਅਦ 'ਚ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ।
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਾਸ ਦੋਵੇਂ ਜਲਦ ਹੀ ਆਪਣੇ ਰਿਸ਼ਤੇ ਨੂੰ ਅੱਗੇ ਵਧਾ ਰਹੇ ਹਨ। ਪ੍ਰਿਅੰਕਾ ਆਪਣੇ ਦੋਸਤ ਨਿਕ ਜੋਨਾਸ ਨਾਲੋਂ 11 ਸਾਲ ਵੱਡਾ ਹੈ।
- - - - - - - - - Advertisement - - - - - - - - -