✕
  • ਹੋਮ

ਵੇਖੋ ਪ੍ਰਿਯੰਕਾ ਦਾ ਬ੍ਰਆਨ ਐਡਮਜ਼ ਨਾਲ ਫੋਟੋਸ਼ੂਟ

ਏਬੀਪੀ ਸਾਂਝਾ   |  02 Aug 2017 07:28 PM (IST)
ਵੇਖੋ ਪ੍ਰਿਯੰਕਾ ਦਾ ਬ੍ਰਆਨ ਐਡਮਜ਼ ਨਾਲ ਫੋਟੋਸ਼ੂਟ
1

ਹਿਅਰ ਦ ਵਰਲਡ ਫਾਉਂਡੇਸ਼ਨ' ਬੁੱਢੇ ਤੇ ਬੱਚੇਆਂ ਲਈ ਕੰਮ ਕਰਦੀ ਹੈ।

2

ਪ੍ਰਿਅੰਕਾ ਦੀ ਤਸਵੀਰਾਂ ਜੋ ਕਿ Instagram 'ਤੇ ਫੈਲ ਗਇਆਂ ਹਨ।

3

4

5

6

7

8

ਐਡਮਜ਼ ਨੇ ਵੀ ਆਪਣੇ ਸ਼ੋਸਲ ਮੀਡੀਆ ਤੇ ਫੋਟੋਸ਼ੂਟ ਦੀ ਫੋਟੋ ਸਾਂਝੀ ਕੀਤੀ।

9

ਅਦਾਕਾਰਾ (35) ਪਿਛਲੇ ਸਾਲ ਐਡਮਜ਼ ਨਾਲ ਸਾਲ 2013 ਵਿੱਚ ਕੰਮ ਕੀਤਾ ਸੀ, ਜਦੋਂ ਉਸ ਨੇ ਫ਼ਸ਼ਨ ਬ੍ਰਾਡ 'ਗ੍ਰਸ' (Jiuiss) ਲਈ ਸਾਇਨ ਕੀਤਾ ਸੀ।

10

ਪ੍ਰਿਯੰਕਾ ਨੇ ਗਾਇਕ ਦੇ ਨਾਲ ਸੈਲਫੀ ਸ਼ੇਅਰ ਕਰਦੇ ਕਿਹਾ, ਬ੍ਰਆਨ ਐਡਮਜ਼ ਨੂੰ ਮੁੜ ਵੇਖ ਕੇ ਬਹੁਤ ਖ਼ੁਸ਼ੀ ਹੋਈ। ਮੈਨੂੰ ਇਸ ਮਹਾਨ ਮਿਸ਼ਨ ਦਾ ਹਿੱਸਾ ਬਣ ਕੇ ਖੁਸ਼ ਹੈ।

11

ਪ੍ਰਿਯੰਕਾ ਚੋਪੜਾ 'ਹੇਅਰ ਦ ਵਰਲਡ' ਮੁਹਿੰਮ ਨਾਲ ਜੁੜ ਚੁੱਕੀ ਹੈ। ਅਭਿਨੇਤਰੀ ਨੇ ਫੋਟੋਗ੍ਰਾਫਰ ਤੇ ਗਾਇਕ ਬ੍ਰਆਨ ਐਡਮਜ਼ ਨਾਲ ਇੱਕ ਵਿਸ਼ੇਸ਼ ਫੋਟੋਸ਼ੂਟ ਕੀਤਾ ਸੀ। ਪ੍ਰਿਯੰਕਾ ਤੇ ਐਡਮਜ਼ ਨੇ ਸੋਸ਼ਲ ਮੀਡੀਆ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਸੀ।

  • ਹੋਮ
  • Photos
  • ਖ਼ਬਰਾਂ
  • ਵੇਖੋ ਪ੍ਰਿਯੰਕਾ ਦਾ ਬ੍ਰਆਨ ਐਡਮਜ਼ ਨਾਲ ਫੋਟੋਸ਼ੂਟ
About us | Advertisement| Privacy policy
© Copyright@2026.ABP Network Private Limited. All rights reserved.