✕
  • ਹੋਮ

ਪੈਟਰੋਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਬਠਿੰਡਾ 'ਚ ਅਨੋਖਾ ਪ੍ਰਦਰਸ਼ਨ

ਏਬੀਪੀ ਸਾਂਝਾ   |  16 Oct 2016 05:13 PM (IST)
1

2

3

ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਨਾਲੋਂ ਮਹਿੰਗਾ ਤੇਲ ਭਾਰਤ ਸਰਕਾਰ ਵੱਲੋਂ ਵੇਚਿਆ ਜਾ ਰਿਹਾ ਹੈ ਤੇ ਰੁਪਈਆਂ ‘ਚ ਕੀਮਤ ਵਧਾਕੇ ਬਾਅਦ ‘ਚ ਪੈਸਿਆਂ ਵਿੱਚ ਘਟਾਈ ਜਾਂਦੀ ਹੈ। ਜੋਕਿ ਲੋਕਾਂ ਨਾਲ ਧੋਖਾ ਹੈ।

4

5

6

ਵੇਖੋ ਤਸਵੀਰਾਂ......

7

ਇਸ ਮੌਕੇ ਬੋਲਦਿਆਂ ਵਿਜੇ ਕੁਮਾਰ ਨੇ ਕਿਹਾ ਕਿ ਜਿਸ ਤਰ੍ਹਾਂ ਤੇਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ, ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਇਵੇਂ ਹੀ ਮੋਟਰਸਾਈਕਲ ਤੇ ਹੋਰ ਗੱਡੀਆਂ ਰੱਸਿਆਂ ਨਾਲ ਖਿੱਚ ਕੇ ਖੜਨੀਆਂ ਪੈਣਗੀਆਂ।

8

ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਬਠਿੰਡਾ ਤੋਂ ਕਈ ਵਾਰੀ ਆਜ਼ਾਦ ਮਿਊਸੀਪਲ ਕੌਂਸਲਰ ਰਹਿ ਚੁੱਕੇ ਵਿਜੇ ਕੁਮਾਰ ਵੱਲੋਂ ਵਿਅੰਗਮਈ ਤਰੀਕੇ ਨਾਲ ਰੱਸਿਆਂ ਨਾਲ ਮੋਟਰਸਾਈਕਲ ਬੰਨਕੇ ਖਿਚਦਿਆਂ ਹੋਇਆਂ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ‘ਤੇ ਕਟਾਖਸ਼ ਕੀਤਾ ਗਿਆ।

9

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਲੋਕਾਂ ਵੱਲੋਂ ਵਿਰੋਧ ਜਤਾਈਆਂ ਜਾ ਰਿਹਾ ਹੈ। ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਲੋਕ ਆਪਣੇ-ਆਪਣੇ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਬਠਿੰਡਾ ਵਿਖੇ ਵੀ ਇੱਕ ਅਲੱਗ ਤੇ ਅਨੋਖੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਵੇਖਣ ਨੂੰ ਮਿਲਿਆ।

  • ਹੋਮ
  • Photos
  • ਖ਼ਬਰਾਂ
  • ਪੈਟਰੋਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਬਠਿੰਡਾ 'ਚ ਅਨੋਖਾ ਪ੍ਰਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.