ਧਰਨੇ ਲਾਉਣ ਵਾਲਿਆਂ ਨੂੰ ਮਿਲਣ ਲੱਗੀਆਂ ਗੋਲੀ ਮਾਰਨ ਦੀਆਂ ਧਮਕੀਆਂ
ਏਬੀਪੀ ਸਾਂਝਾ | 13 Mar 2018 04:21 PM (IST)
1
ਥਰਮਲ ਕਾਮਿਆਂ ਨੇ ਸਰਕਾਰ ‘ਤੇ ਧਰਨਾ ਚੁੱਕਵਾਉਣ ਲਈ ਗੁੰਡਿਆਂ ਤੋਂ ਧਮਕੀ ਦਿਵਾਉਣ ਦੇ ਇਲਜ਼ਾਮ ਲਾਏ ਹਨ।
2
ਥਰਮਲ ਮੁਲਾਜ਼ਮ ਆਗੂਆਂ ਵੱਲੋਂ ਸਮਝਾਉਣ 'ਤੇ ਔਰਤਾਂ ਦਾ ਗੁੱਸਾ ਠੰਢਾ ਹੋਇਆ।
3
ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਕੱਚੇ ਕਾਮਿਆਂ ਦੇ ਪਰਿਵਾਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ।
4
ਇਸ ਮੌਕੇ ਇੱਕ ਵਾਰ ਹਾਲਾਤ ਕਾਫੀ ਤਣਾਅ ਵਾਲੇ ਬਣੇ ਗਏ।
5
ਗੁੱਸੇ ਵਿੱਚ ਆਈਆਂ ਥਰਮਲ ਕਾਮਿਆਂ ਦੀਆਂ ਔਰਤਾਂ ਨੇ ਜ਼ਬਰਦਸਤੀ ਗੇਟ ਟੱਪਣ ਦੀ ਕੋਸ਼ਿਸ਼ ਕੀਤੀ ਸੀ।
6
ਇਸ ਧਮਕੀ ਦੇ ਵਿਰੋਧ ਵਿੱਚ ਥਰਮਲ ਦੇ ਕੱਚੇ ਕਾਮਿਆਂ ਨੇ ਰੋਸ ਮੁਜ਼ਾਹਰਾ ਕੀਤਾ।
7
ਬੀਤੀ ਰਾਤ ਧਰਨੇ 'ਤੇ ਬੈਠੇ ਥਰਮਲ ਦੇ ਕੱਚੇ ਕਾਮਿਆਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ 'ਤੇ ਧਰਨਾ ਚੁੱਕਣ ਦੀ ਧਮਕੀ ਦੇ ਦਿੱਤੀ।
8
ਬਠਿੰਡਾ: ਸੰਘਰਸ਼ ਕਰ ਰਹੇ ਥਰਮਲ ਕਾਮਿਆਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।