ਬੈਂਸ ਭਰਾਵਾਂ ਨੇ ਵਿਧਾਨ ਸਭਾ ਸਾਹਮਣੇ ਖੋਲ੍ਹੀ ਰੇਤ ਮਾਫੀਆ ਦੀ ਪੋਲ
ਏਬੀਪੀ ਸਾਂਝਾ | 26 Mar 2018 02:08 PM (IST)

1
ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਮਈਨਿੰਗ ਜਾਰੀ ਹੈ।
2
ਲੋਕ ਇਨਸਾਫ ਪਾਰਟੀ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਹੈਲੀਕਾਪਟਰ ਰੇਡ ਤੋਂ ਬਾਅਦ ਰੇਤ ਹੋਰ ਮਹਿੰਗੀ ਹੋ ਗਈ ਹੈ।
3
ਰੇਤ ਮਾਫੀਆ ਖਿਲਾਫ ਜੇਲ੍ਹ ਵੀ ਜਾਵਾਂਗੇ।
4
ਉਨ੍ਹਾਂ ਐਲਾਨ ਕੀਤਾ ਕਿ ਰੇਤ ਮਾਫੀਆ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਮੋਰਚੇ ਲਾਵਾਂਗੇ।
5
ਰੇਤ ਮਹਿੰਗੀ ਹੋਣ ਕਰਕੇ ਉਸਾਰੀ ਦਾ ਕੰਮ ਨਹੀਂ ਹੋ ਰਿਹਾ ਤੇ ਲੇਬਰ ਵਿਹਲੀ ਹੋ ਗਈ ਹੈ।
6
ਉਨ੍ਹਾਂ ਕਿਹਾ ਕਿ ਆਟੇ ਨਾਲੋਂ ਰੇਤ ਮਹਿੰਗੀ ਹੋ ਗਈ ਹੈ।
7
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਮੌਲ ਵਿੱਚ ਰੇਤ ਵਿਕਿਆ ਕਰੇਗੀ।
8
ਵਿਧਾਇਕ ਸਿਮਰਜੀਤ ਬੈਂਸ ਨੇ ਵਿਧਾਨ ਸਭਾ ਅੱਗੇ ਰੇਤ ਦਾ ਸਟਾਲ ਲਾਇਆ।
9
ਲੋਕ ਇਨਸਾਫ ਪਾਰਟੀ ਨੇ ਅੱਜ ਰੇਤ ਮਾਫੀਆ ਖਿਲਾਫ ਅਨੋਖਾ ਪ੍ਰਦਰਸ਼ਨ ਕੀਤਾ।