ਦਿੱਲੀ ਵਿੱਚ ਅਕਾਲੀਆਂ ਦਾ ਕੇਜਰੀਵਾਲ ਖਿਲਾਫ ਮੋਰਚਾ।
ਏਬੀਪੀ ਸਾਂਝਾ | 07 Jul 2016 08:13 PM (IST)

ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਨੀਫੈਸਟੋ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦਾ ਕੀਤਾ ਗਿਆ ਘਿਰਾਓ।
1
ਪੰਜਾਬ ਦੇ ਯੂਥ ਵਿੰਗ ਦੇ ਮੈਨੀਫੈਸਟੋ ਦਾ ਸੇਕ ਦਿੱਲੀ ਵਿੱਚ ।
2
ਅਕਾਲੀ ਦਲ ਦੇ ਆਗੂ ਕੇਜਰੀਵਾਲ ਦੇ ਘਰ ਵੱਲ ਨੂੰ ਜਾਂਦੇ ਹੋਏ।
3
ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਨੀਫੈਸਟੋ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦਾ ਕੀਤਾ ਗਿਆ ਘਿਰਾਓ।
4
ਇਸ ਪ੍ਰਦਰਸ਼ਨ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਹੋਰ ਆਗੂ ਸਾਮਲ ਹੋਏ।
5
ਅਕਾਲੀਆਂ ਦਾ ਕੇਜਰੀਵਾਲ ਖਿਲਾਫ ਮੋਰਚਾ।