'ਇਹ ਮੇਰਾ ਭਾਰਤ ਨਹੀਂ'
ਏਬੀਪੀ ਸਾਂਝਾ | 29 Jun 2017 05:38 PM (IST)
1
2
ਸਰਕਾਰ ਨੂੰ ਇਸ ਬਾਰੇ ਆਪਣੀ ਚੁੱਕੀ ਤੋੜ ਕੇ ਭੀੜ ਖਿਲਾਫ ਆਵਾਜ਼ ਚੁੱਕਦਿਆਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
3
ਲੋਕਾਂ ਨੇ ਮੰਗ ਕੀਤੀ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਲੈ ਕੇ ਦੇਸ਼ ਵਿੱਚ ਅਸਹਿਣਸ਼ੀਲਤਾ ਦਾ ਜੋ ਮਾਹੌਲ ਬਣਿਆ ਹੋਇਆ ਹੈ, ਉਹ ਖਤਮ ਹੋਣਾ ਚਾਹੀਦਾ ਹੈ।
4
ਦਿੱਲੀ: ਦੇਸ਼ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਹਜ਼ਾਰਾਂ ਲੋਕ ਇਕੱਠੇ ਹੋਏ।
5
ਇੱਥੇ ਕਾਲੀਆਂ ਪੱਟੀਆਂ ਬੰਨ ਕੇ ਪਹੁੰਚੇ ਕਰੀਬ ਡੇਢ ਹਜ਼ਾਰ ਲੋਕਾਂ ਨੇ ਕਿਹਾ ਕਿ ਉਹ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰੇ ਜਾਣ ਦੇ ਮੁੱਦੇ 'ਤੇ ਸਰਕਾਰ ਤੇ ਸਿਆਸੀ ਪਾਰਟੀਆਂ ਦੀ ਚੁੱਪੀ ਖਿਲਾਫ ਸੜਕਾਂ 'ਤੇ ਉਤਰੇ ਹਨ।
6
ਜੰਤਰ-ਮੰਤਰ 'ਤੇ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਕੱਠੇ ਹੋਏ ਲੋਕ ਜ਼ਿਆਦਾਤਰ ਪੱਤਰਕਾਰ, ਪ੍ਰੋਫੈਸਰ, ਡਾਕਟਰ, ਬਿਜ਼ਨਸਮੈਨ ਤੇ ਰਿਟਾਇਰਡ ਫੌਜੀ ਸਨ।
= 6">