✕
  • ਹੋਮ

ਟਰੰਪ ਦੇ ਫ਼ਰਮਾਨ ਤੋਂ ਬਾਅਦ ਭੀੜ ਨੇ ਨਿਊਯਾਰਕ ਹਵਾਈ ਅੱਡਾ ਘੇਰਿਆ

ਏਬੀਪੀ ਸਾਂਝਾ   |  29 Jan 2017 11:36 AM (IST)
1

ਰਾਸ਼ਟਰਪਤੀ ਡੋਨਲਡ ਟਰੰਪ ਨੇ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ’ਚ ਐਂਟਰੀ ਉਤੇ ਰੋਕ ਲਗਾ ਦਿੱਤੀ ਹੈ।

2

ਵਾਸ਼ਿੰਗਟਨ ਹਵਾਈ ਅੱਡੇ ਉਤੇ ਤੈਨਾਤ ਭਾਰੀ ਗਿਣਤੀ ਵਿੱਚ ਸੁਰਖਿਆ ਕਰਮੀਂ

3

ਹਵਾਈ ਅੱਡੇ ਦੇ ਬਾਹਰ ਸੁਰਖਿਆ ਲਈ ਤੈਨਾਤ ਪੁਲਿਸ ਕਰਮੀਂ

4

ਟਰੰਪ ਦੇ ਖਿਲਾਫ ਪ੍ਰਦਰਸ਼ਨ।

5

ਟਰੰਪ ਦੇ ਫੈਸਲੇ ਦੇ ਖਿਲਾਫ ਨਿਊਯਾਰਕ ਦੇ ਹਵਾਈ ਅੱਡੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਲੋਕ।

6

ਵ੍ਹਾਈਟ ਹਾਊਸ ਦੇ ਬੁਲਾਰੇ ਅਨੁਸਾਰ ਇਰਾਨ, ਇਰਾਕ, ਸੀਰੀਆ, ਸੂਡਾਨ, ਲਿਬੀਆ, ਯਮਨ ਅਤੇ ਸੋਮਾਲੀਆ ਨੇ ਨਾਗਰਿਕ ਹੁਣ ਅਮਰੀਕਾ ਨਹੀਂ ਆ ਸਕਣਗੇ।

  • ਹੋਮ
  • Photos
  • ਖ਼ਬਰਾਂ
  • ਟਰੰਪ ਦੇ ਫ਼ਰਮਾਨ ਤੋਂ ਬਾਅਦ ਭੀੜ ਨੇ ਨਿਊਯਾਰਕ ਹਵਾਈ ਅੱਡਾ ਘੇਰਿਆ
About us | Advertisement| Privacy policy
© Copyright@2026.ABP Network Private Limited. All rights reserved.