ਟਰੰਪ ਦੇ ਫ਼ਰਮਾਨ ਤੋਂ ਬਾਅਦ ਭੀੜ ਨੇ ਨਿਊਯਾਰਕ ਹਵਾਈ ਅੱਡਾ ਘੇਰਿਆ
ਏਬੀਪੀ ਸਾਂਝਾ | 29 Jan 2017 11:36 AM (IST)
1
ਰਾਸ਼ਟਰਪਤੀ ਡੋਨਲਡ ਟਰੰਪ ਨੇ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ’ਚ ਐਂਟਰੀ ਉਤੇ ਰੋਕ ਲਗਾ ਦਿੱਤੀ ਹੈ।
2
ਵਾਸ਼ਿੰਗਟਨ ਹਵਾਈ ਅੱਡੇ ਉਤੇ ਤੈਨਾਤ ਭਾਰੀ ਗਿਣਤੀ ਵਿੱਚ ਸੁਰਖਿਆ ਕਰਮੀਂ
3
ਹਵਾਈ ਅੱਡੇ ਦੇ ਬਾਹਰ ਸੁਰਖਿਆ ਲਈ ਤੈਨਾਤ ਪੁਲਿਸ ਕਰਮੀਂ
4
ਟਰੰਪ ਦੇ ਖਿਲਾਫ ਪ੍ਰਦਰਸ਼ਨ।
5
ਟਰੰਪ ਦੇ ਫੈਸਲੇ ਦੇ ਖਿਲਾਫ ਨਿਊਯਾਰਕ ਦੇ ਹਵਾਈ ਅੱਡੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਲੋਕ।
6
ਵ੍ਹਾਈਟ ਹਾਊਸ ਦੇ ਬੁਲਾਰੇ ਅਨੁਸਾਰ ਇਰਾਨ, ਇਰਾਕ, ਸੀਰੀਆ, ਸੂਡਾਨ, ਲਿਬੀਆ, ਯਮਨ ਅਤੇ ਸੋਮਾਲੀਆ ਨੇ ਨਾਗਰਿਕ ਹੁਣ ਅਮਰੀਕਾ ਨਹੀਂ ਆ ਸਕਣਗੇ।