ਆਸਿਫਾ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਲਈ ਰੋਸ ਮਾਰਚ
ਏਬੀਪੀ ਸਾਂਝਾ | 17 Apr 2018 06:04 PM (IST)

1
2
ਉਨ੍ਹਾਂ ਆਸਿਫਾ ਦੇ ਕਾਤਲਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ।
3
ਭਾਰਤੀ ਸ਼ੂਟਰ ਤੇ ਪੰਜਾਬ ਪੁਲਿਸ ਦੀ ਡੀਐਸਪੀ ਅਵਨੀਤ ਕੌਰ ਸਿੱਧੂ ਵੀ ਮਾਰਚ ਵਿੱਚ ਸ਼ਾਮਲ ਹੋਈ।
4
ਇਸ ਮਾਰਚ ਵਿੱਚ ਵੱਡੀ ਗਿਣਤੀ ਵਕੀਲ, ਡਾਕਟਰ ਤੇ ਹੋਰ ਐਨਜੀਓ ਸ਼ਾਮਲ ਹੋਈਆਂ।
5
ਬਠਿੰਡਾ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਆਸਿਫਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਰੋਸ ਮਾਰਚ ਕੀਤਾ ਗਿਆ।