ਤਨਖਾਹਾਂ ਨੂੰ ਤਰਸੇ ਮੁਲਾਜ਼ਮ ਸੜਕਾਂ 'ਤੇ
ਏਬੀਪੀ ਸਾਂਝਾ | 26 Feb 2018 11:59 AM (IST)
1
2
ਨਗਰ ਨਿਗਮ ਦੇ ਅਫਸਰਾਂ ਨੂੰ ਤਾਂ ਤਨਖਾਹ ਮਿਲ ਗਈ ਹੈ ਪਰ ਹੇਠਲੇ ਸਟਾਫ ਦੀਆਂ ਜੇਬਾਂ ਖਾਲੀ ਹਨ।
3
ਮੁਲਾਜ਼ਮਾਂ ਨੇ ਕਿਹਾ ਹੈ ਕਿ ਇੱਕ ਪਾਸੇ ਕੈਪਟਨ ਦੇ ਰਾਜ ਵਿੱਚ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਦੂਜੇ ਪਾਸੇ ਮੋਦੀ ਰਾਜ ਵਿੱਚ ਸਫਾਈ ਮੁਲਾਜ਼ਮਾਂ ਦੀ ਜ਼ਿੰਦਗੀ ਹੋਰ ਬਦਤਰ ਹੋਈ ਹੈ।
4
5
ਅੱਜ ਜਲੰਧਰ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਵੀ ਧਰਨਾ ਸ਼ੁਰੂ ਕਰ ਦਿੱਤਾ ਹੈ।
6
ਪੰਜਾਬ ਵਿੱਚ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਜਿਸ ਕਰਕੇ ਆਏ ਦਿਨ ਰੋਸ ਮੁਜ਼ਾਹਰੇ ਵਧ ਰਹੇ ਹਨ।
= 6">