✕
  • ਹੋਮ

ਸੜਕਾਂ 'ਤੇ ਆਏ ਅਕਾਲੀ, ਬੋਲੇ ਕਾਂਗਰਸੀਆਂ ਦੀ ਜ਼ੁਬਾਨ

ਏਬੀਪੀ ਸਾਂਝਾ   |  04 Sep 2017 03:12 PM (IST)
1

ਅਕਾਲੀਆਂ ਅੱਜ ਉਹੀ ਰੋਣਾ ਰੋਇਆ ਜੋ ਕੁਝ ਮਹੀਨੇ ਮਹੀਨੇ ਪਹਿਲਾਂ ਕਾਂਗਰਸੀ ਰੋਂਦੇ ਹੁੰਦੇ ਸੀ।

2

ਅਕਾਲੀ ਲੀਡਰਾਂ ਨੇ ਸਰਕਾਰ 'ਤੇ ਵਾਅਦਿਆਂ ਤੋਂ ਮੁੱਕਰਨ ਦੇ ਵੀ ਇਲਜ਼ਾਮ ਲਾਏ।

3

ਇਸ ਮੌਕੇ ਮਜੀਠੀਆ ਸਣੇ ਅਕਾਲੀ ਲੀਡਰਾਂ ਨੇ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕੀਤੀ।

4

ਅੱਜ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਜਨਾਲਾ ਵਿੱਚ ਧਰਨਾ ਦਿੱਤਾ ਗਿਆ।

5

ਕਾਂਗਰਸ ਸਰਕਾਰ 'ਤੇ ਧੱਕੇਸ਼ਾਹੀਆਂ ਦਾ ਇਲਜ਼ਾਮ ਲਾਉਂਦਿਆਂ ਅਕਾਲੀ ਦਲ ਸੜਕਾਂ 'ਤੇ ਉੱਤਰ ਆਇਆ ਹੈ।

  • ਹੋਮ
  • Photos
  • ਖ਼ਬਰਾਂ
  • ਸੜਕਾਂ 'ਤੇ ਆਏ ਅਕਾਲੀ, ਬੋਲੇ ਕਾਂਗਰਸੀਆਂ ਦੀ ਜ਼ੁਬਾਨ
About us | Advertisement| Privacy policy
© Copyright@2026.ABP Network Private Limited. All rights reserved.