ਪੰਜਾਬ ਸਰਕਾਰ ਖਿਲਾਫ਼ ਡਟੇ ਗੰਨਾ ਕਿਸਾਨ
ਏਬੀਪੀ ਸਾਂਝਾ | 04 Dec 2018 12:56 PM (IST)

1
ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੀ ਤਿਆਰੀ ਹੈ।
2
ਇਹ ਕਿਸਾਨ ਸਰਕਾਰ ਖਿਲਾਫ਼ ਧਰਨਾ ਲਾ ਕੇ ਰੋਸ ਪ੍ਰਗਟਾ ਰਹੇ ਹਨ।
3
ਇਸ ਧਰਨੇ ਵਿੱਚ ਵੱਡੀ ਗਿਣਤੀ ਕਿਸਾਨ ਪਹੁੰਚ ਰਹੇ ਹਨ।
4
ਕਿਸਾਨਾਂ ਨੂੰ ਰੋਕਣ ਲਈ ਪੁਲਿਸ ਫੋਰਸ ਵੱਡੀ ਗਿਣਤੀ 'ਚ ਮੌਜੂਦ ਹੈ।
5
ਕਿਸਾਨ ਦੁਪਹਿਰ ਦੇ ਕਰੀਬ 2 ਵਜੇ ਤੱਕ ਚੱਕਾ ਜਾਮ ਕਰ ਸਕਦੇ ਹਨ।
6
ਇਸ ਲਈ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ।
7
ਫਗਵਾੜਾ 'ਚ ਗੰਨਾ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ਼ ਹੱਲਾ ਬੋਲਦਿਆਂ ਧਰਨਾ ਲਾ ਦਿੱਤਾ ਹੈ।