ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਏਬੀਪੀ ਸਾਂਝਾ | 04 Mar 2018 04:26 PM (IST)

1
ਨਵਨਾਥ ਯੇਵਲੇ ਨੇ ਯੇਵਲੇ ਟੀ ਹਾਊਸ ਨਾਂ ਤੋਂ ਦੁਕਾਨ ਸ਼ੁਰੂ ਕੀਤੀ। ਉਹ ਇਸ ਨੂੰ ਕੌਮਾਂਤਰੀ ਪੱਧਰ 'ਤੇ ਲਿਜਾਉਣਾ ਚਾਹੁੰਦੇ ਹਨ।
2
3
ਇਸ ਵੇਲੇ ਇਨ੍ਹਾਂ ਦੇ ਪੂਣੇ ਵਿੱਚ ਤਿੰਨ ਸੈਂਟਰ ਤੇ ਹਰ ਸੈਂਟਰ ਵਿੱਚ ਕਰੀਬ 12 ਬੰਦੇ ਕੰਮ ਕਰਦੇ ਹਨ।
4
ਨਵਨਾਥ ਕਹਿੰਦੇ ਹਨ ਪਕੌੜਿਆਂ ਤੋਂ ਬਾਅਦ ਇਹ ਚਾਹ ਦਾ ਕੰਮ ਵੀ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਹੈ।
5
ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ ਮਹੀਨਾ ਹੈ।
6
ਤੁਸੀਂ ਇਹ ਸੁਣ ਕੇ ਹੈਰਾਨ ਹੋ ਸਕਦੇ ਹੋ ਪਰ ਇਹ ਸੱਚ ਹੈ। ਇਹ ਚਾਹ ਦੀ ਦੁਕਾਨ ਪੂਨਾ ਦੀਆਂ ਮਸ਼ਹੂਰਾਂ ਦੁਕਾਨਾਂ ਵਿੱਚੋਂ ਇੱਕ ਹੈ।