✕
  • ਹੋਮ

ਵੇਖੋ ਕੈਪਟਨ ਦੀ ਕਿਸਾਨ ਯਾਤਰਾ

ਏਬੀਪੀ ਸਾਂਝਾ   |  17 Oct 2016 11:37 AM (IST)
ਵੇਖੋ ਕੈਪਟਨ ਦੀ ਕਿਸਾਨ ਯਾਤਰਾ
1

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਕਿਸਾਨਾਂ ਦੇ ਕਰਜ਼ੇ ਨੂੰ ਖ਼ਤਮ ਕਰ ਦੇਣਗੇ।

2

ਪੰਜਾਬ ਕਾਂਗਰਸ ਦੀ ਇਹ ਯਾਤਰਾ 7 ਜ਼ਿਲਿਆਂ ਵਿੱਚ ਜਾਵੇਗੀ ਅਤੇ ਰੋਜ਼ਾਨਾ ਇਹ 500 ਕਿੱਲੋਮੀਟਰ ਦਾ ਸਫ਼ਰ ਤੇਹ ਕਰੇਗੀ।

3

ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੀ ਵਿਧਾਵਾਂ ਨੇ ਕਿਸਾਨ ਬੱਸ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

4

ਇਸ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਵਾਰ ਵਿੱਚ ਸਵਾਰ ਹੋ ਕੇ ਸੂਬੇ ਭਰ ਦੇ ਕਿਸਾਨਾਂ ਨਾਲ ਗੱਲਬਾਤ ਕਰਨਗੇ।

5

ਪੰਜਾਬ ਕਾਂਗਰਸ ਵੱਲੋਂ 'ਕਰਜ਼ਾ ਕੁਰਕੀ ਖ਼ਤਮ ਮੁਹਿੰਮ ਸ਼ੁਰੂ ਕੀਤੀ ਗਈ ਹੈ।

  • ਹੋਮ
  • Photos
  • ਖ਼ਬਰਾਂ
  • ਵੇਖੋ ਕੈਪਟਨ ਦੀ ਕਿਸਾਨ ਯਾਤਰਾ
About us | Advertisement| Privacy policy
© Copyright@2026.ABP Network Private Limited. All rights reserved.