ਕਾਂਗਰਸੀਆਂ ਨੇ ਕੀਤਾ ਸਰਕਾਰੀ ਸਕੀਮ ਦੇ ਪੋਸਟਰਾਂ ਨੂੰ ਤਾਰ ਤਾਰ
ਏਬੀਪੀ ਸਾਂਝਾ | 22 Aug 2016 06:14 PM (IST)

ਕਾਂਗਰਸੀ ਵਰਕਰਾਂ ਨੇ ਗ਼ੁੱਸੇ ਵਿੱਚ ਆ ਕੇ ਬੱਸਾਂ ਉੱਤੇ ਸਕੀਮ ਬਾਰੇ ਲੱਗੇ ਪੋਸਟਰ ਫਾੜ ਦਿੱਤੇ।
1
ਕਾਂਗਰਸੀ ਵਰਕਰਾਂ ਨੇ ਗ਼ੁੱਸੇ ਵਿੱਚ ਆ ਕੇ ਬੱਸਾਂ ਉੱਤੇ ਸਕੀਮ ਬਾਰੇ ਲੱਗੇ ਪੋਸਟਰ ਫਾੜ ਦਿੱਤੇ।
2
ਪੁਲਿਸ ਨੇ ਕੁੱਝ ਲੋਕਾਂ ਨੂੰ ਪੋਸਟਰ ਫਾੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵੀ ਕੀਤਾ ਹੈ।
3
ਪੰਜਾਬ ਸਰਕਾਰ ਵੱਲੋਂ ਯਾਤਰੀਆਂ ਨੂੰ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਸਕੀਮ ਦਾ ਬਰਨਾਲਾ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਵਿਰੋਧ ਕੀਤਾ ਗਿਆ।
4
ਸਰਕਾਰੀ ਬੱਸਾਂ ਉੱਤੇ ਲੱਗੇ ਪੋਸਟਰ ਫੜਦੇ ਹੋਏ ਕਾਂਗਰਸੀ ਵਰਕਰ।