ਮੋਦੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੰਡ ਰੋਕਣ ਦਾ ਪੰਜਾਬੀ ਐਮਪੀਜ਼ ਨੇ ਕੀਤਾ ਵਿਰੋਧ
ਏਬੀਪੀ ਸਾਂਝਾ | 03 Jan 2019 09:39 PM (IST)
1
ਸੁਨੀਲ ਜਾਖੜ ਦੀ ਅਗਵਾਈ ਵਿੱਚ ਕਾਂਗਰਸ ਦੇ ਸੰਸਦ ਮੈਂਬਰਾਂ ਤੇ ਪਟਿਆਲਾ ਤੋਂ ਐਮਪੀ ਧਰਮਵੀਰ ਗਾਂਧੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਸੈਂਟਰ ਨੂੰ ਗ੍ਰਾਂਟ ਨਾ ਜਾਰੀ ਕੀਤੇ ਜਾਣ ਦਾ ਵਿਰੋਧ ਕੀਤਾ।
2
3
ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਜਾਣ ਬੁੱਝ ਕੇ ਕੇਂਦਰ ਦੇ ਫੰਡ ਰੋਕ ਰਹੀ ਹੈ।
4
ਇੱਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰਤਾਰਪੁਰ ਲਾਂਘੇ 'ਤੇ ਲੋਕਾਂ ਦਾ ਧੰਨਵਾਦ ਲੈਣ ਗੁਰਦਾਸਪੁਰ ਪਹੁੰਚੇ ਹੋਏ ਸਨ। ਪਰ ਇੱਧਰ ਸੰਸਦ ਭਵਨ ਦੇ ਬਾਹਰ ਪੰਜਾਬ ਦੇ ਸੰਸਦ ਮੈਂਬਰਾਂ ਨੇ ਮੋਦੀ ਸਰਕਾਰ ਵਿਰੁੱਧ ਹੀ ਮੋਰਚਾ ਖੋਲ੍ਹ ਦਿੱਤਾ।