ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ
ਏਬੀਪੀ ਸਾਂਝਾ | 03 Jan 2017 09:41 AM (IST)
1
ਇਸ ਘਟਨਾ ਤੋਂ ਬਾਅਦ ਸਵਾਰੀਆਂ ਵਿੱਚ ਕਾਫੀ ਸਹਿਮ ਸੀ।
2
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
3
ਇਸ ਘਟਨਾ ਵਿੱਚ ਬੱਸ ਵਿੱਚ ਸਵਾਰ 50 ਸਵਾਰੀਆਂ ਸੁਰੱਖਿਅਤ ਰਹੀਆਂ।
4
ਬੱਸ ਨੰਬਰ PB32L 9946 ਦਿੱਲੀ ਤੋਂ ਨਵਾਂ ਸ਼ਹਿਰ ਜਾ ਰਹੀ ਸੀ ਇਸ ਦੌਰਾਨ ਅਚਾਨਕ ਉਸ ਨੂੰ ਅੱਗ ਲੱਗੀ ਗਈ ਹੈ।
5
ਦਿੱਲੀ ਤੋਂ ਪੰਜਾਬ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਮੰਗਲਵਾਰ ਤੜਕੇ ਹਰਿਆਣਾ ਦੇ ਪਿੱਪਲੀ ਨੇੜੇ ਅੱਗ ਲੱਗ ਗਈ।
6
ਪੰਜਾਬ ਦੀ ਬੱਸ ਬਣੀ ਬਰਨਿੰਗ BUS