ਜਾਣੋ 12ਵੀਂ ਦੇ ਨਤੀਜਿਆਂ ਦਾ ਪੂਰਾ ਵੇਰਵਾ
ਏਬੀਪੀ ਸਾਂਝਾ | 23 Apr 2018 02:03 PM (IST)
1
2
3
4
5
6
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਲੁਧਿਆਣਾ ਦੀ ਪੂਜਾ ਜੋਸ਼ੀ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਲੁਧਿਆਣਾ ਦੇ ਹੀ ਵਿਵੇਕ ਰਾਜਪੂਤ ਨੇ ਦੂਜਾ ਤੇ ਮੁਕਤਸਰ ਦੀ ਜਸਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
7
ਵੇਖੋ ਨਤੀਜਿਆਂ ਦਾ ਪੂਰਾ ਵੇਰਵਾ
8
ਇਸ ਵਾਰ ਦਾ ਪਾਸ ਪ੍ਰਤੀਸ਼ਤ 67.97 ਫੀਸਦੀ ਰਹੀ ਜਦਕਿ ਪਿਛਲੇ ਸਾਲ ਪਾਸ ਪ੍ਰਤੀਸ਼ਤ 62.36 ਫੀਸਦੀ ਸੀ।
9
ਸਪੋਰਟਸ ‘ਚ ਲੁਧਿਆਣਾ ਦੀ ਪ੍ਰਾਚੀ ਗੌਰ ਨੇ 100.00 ਫੀਸਦੀ ਅੰਕ ਲੈ ਕੇ ਪਹਿਲਾ, ਲੁਧਿਆਣਾ ਦੀ ਹੀ ਪੁਸ਼ਪਿੰਦਰ ਕੌਰ ਨੇ 100 ਫੀਸਦੀ ਅੰਕ ਲੈ ਕੇ ਦੂਜਾ ਤੇ ਫਰੀਦਕੋਟ ਦੀ ਮਨਦੀਪ ਕੌਰ ਨੇ 99.56 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।
10
11