✕
  • ਹੋਮ

'ਪੰਜਾਬ ਸਟੇਟ ਵਾਰ ਮੈਮੋਰੀਅਲ ਐਂਡ ਮਿਊਜ਼ੀਅਮ' (ਤਸਵੀਰਾਂ)

ਏਬੀਪੀ ਸਾਂਝਾ   |  24 Oct 2016 02:41 PM (IST)
'ਪੰਜਾਬ ਸਟੇਟ ਵਾਰ ਮੈਮੋਰੀਅਲ ਐਂਡ ਮਿਊਜ਼ੀਅਮ' (ਤਸਵੀਰਾਂ)
1

ਪੰਜਾਬ ਸਟੇਟ ਵਾਰ ਮੈਮੋਰੀਅਲ ਐਂਡ ਮਿਊਜ਼ੀਅਮ ਦਾ ਉਦਘਾਟਨ ਕਰ ਦਿੱਤਾ ਹੈ।

2

ਮਿਊਜ਼ੀਅਮ ਦਾ ਬਾਹਰੀ ਦ੍ਰਿਸ਼।

3

ਦੇਸ਼ ਦਾ ਇਹ ਪਹਿਲਾਂ ਵਾਰ ਮਿਊਜ਼ੀਅਮ ਹੈ ਜਿਸ ਨੂੰ ਅੰਮ੍ਰਿਤਸਰ ਵਿਖੇ ਸਥਾਪਤ ਕੀਤਾ ਹੈ।

4

ਇਸ ਵਾਰ ਮਿਊਜ਼ੀਅਮ ਵਿੱਚ ਪੰਜਾਬੀਆਂ ਵੱਲੋਂ ਵੱਖ ਵੱਖ ਜੰਗਾਂ ਦੌਰਾਨ ਦਿਖਾਈਆਂ ਗਈਆਂ ਬਹਾਦਰੀਆਂ ਦੀਆਂ ਕਹਾਣੀਆਂ ਦਰਸਾਇਆ ਗਿਆ ਹੈ।

5

ਵਾਰ ਮਿਊਜ਼ੀਅਮ ਵਿੱਚ ਲੇਜ਼ਰ ਸ਼ੋਅ ਰਾਹੀਂ ਪੰਜਾਬੀਆਂ ਸੈਨਿਕਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਹੈ।

6

ਪਾਕਿਸਤਾਨੀ ਸੈਨਾ ਦੇ ਟੈਂਕ ਨੂੰ ਵੀ ਇੱਥੇ ਦਿਖਾਇਆ ਗਿਆ ਹੈ।

7

ਵਾਰ ਮਿਊਜ਼ੀਅਮ ਵਿੱਚ ਸੈਨਿਕਾਂ ਦੀ ਸੂਰਬੀਰਤਾ ਨੂੰ ਦਰਸਾਇਆ ਗਿਆ ਹੈ।

8

ਮਿਊਜ਼ੀਅਮ ਦੀ ਖਾਸ ਗੱਲ ਹੈ ਇਹ ਤਲਵਾਰ।

  • ਹੋਮ
  • Photos
  • ਖ਼ਬਰਾਂ
  • 'ਪੰਜਾਬ ਸਟੇਟ ਵਾਰ ਮੈਮੋਰੀਅਲ ਐਂਡ ਮਿਊਜ਼ੀਅਮ' (ਤਸਵੀਰਾਂ)
About us | Advertisement| Privacy policy
© Copyright@2026.ABP Network Private Limited. All rights reserved.