✕
  • ਹੋਮ

ਪੰਜਾਬੀ ਨੇ ਦੁਬਈ 'ਚ ਕਰਵਾਈ ਬੱਲੇ-ਬੱਲੇ

ਏਬੀਪੀ ਸਾਂਝਾ   |  10 Oct 2016 02:45 PM (IST)
1

ਅੱਬੂ ਸਬਾ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਾਹਨੀ ਆਰ ਐਸ ਜੀ ਇੰਟਰਨੈਸ਼ਨਲ ਦੇ ਮਾਲਕ ਹਨ। ਇਸ ਕੰਪਨੀ ਦਾ ਕਾਰੋਬਾਰ ਸੰਯੁਕਤ ਰਾਸ਼ਟਰ ਅਮੀਰਾਤ, ਭਾਰਤ ਅਤੇ ਅਮਰੀਕਾ ਤੱਕ ਫੈਲਿਆ ਹੋਇਆ ਹੈ।

2

ਬਲਵਿੰਦਰ ਸਾਹਨੀ ਨੇ ਆਪਣੀ ਰੋਲਸ ਰਾਇਸ ਲਈ ਇਹ ਮਹਿੰਗਾ ਨੰਬਰ ਖਰੀਦਿਆ ਹੈ।

3

ਦੁਬਈ ਵਿੱਚ ਰੀਅਲ ਅਸਟੇਟ ਦਾ ਕੰਮ ਕਰਨ ਵਾਲੇ ਬਲਵਿੰਦਰ ਸਾਹਨੀ ਨੇ ਆਪਣੀ ਰੋਲਸ ਰਾਇਸ ਗੱਡੀ ਲਈ ਨੰਬਰ ਪਲੇਟ ਖ਼ਰੀਦਣ ਲਈ ਸਥਾਨਕ ਟਰਾਂਸਪੋਰਟ ਅਥਾਰਿਟੀ ਨੂੰ ਤਿੰਨ ਕਰੋੜ 30 ਲੱਖ ਦਰਾਮ ਅਦਾ ਕੀਤੇ।

4

ਦੁਬਈ ਵਿੱਚ ਰਹਿਣ ਵਾਲੇ ਇੱਕ ਪੰਜਾਬੀ ਕਾਰੋਬਾਰੀ ਨੇ ਆਪਣੀ ਗੱਡੀ ਦੀ ਨੰਬਰ ਪਲੇਟ ਖ਼ਰੀਦਣ ਲਈ 59.9 ਕਰੋੜ ਖਰਚ ਕਰ ਦਿੱਤੇ।

  • ਹੋਮ
  • Photos
  • ਖ਼ਬਰਾਂ
  • ਪੰਜਾਬੀ ਨੇ ਦੁਬਈ 'ਚ ਕਰਵਾਈ ਬੱਲੇ-ਬੱਲੇ
About us | Advertisement| Privacy policy
© Copyright@2026.ABP Network Private Limited. All rights reserved.